JALANDHAR WEATHER

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੇ ਬੇਟੇ ਨਾਲ ਪਾਈ ਵੋਟ

ਮੁੰਬਈ, 20 ਮਈ-ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ 'ਮੁਕੇਸ਼ ਅੰਬਾਨੀ', ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ 'ਨੀਤਾ ਅੰਬਾਨੀ' ਆਪਣੇ ਬੇਟੇ ਦੇ ਨਾਲ ਵੋਟ ਪਾਉਣ ਲਈ ਮੁੰਬਈ ਵਿਚ ਇਕ ਵੋਟਿੰਗ ਕੇਂਦਰ ਪਹੁੰਚੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ