JALANDHAR WEATHER

ਆਂਧਰਾ ਪ੍ਰਦੇਸ਼ : ਵਾਈ.ਐਸ.ਆਰ.ਸੀ.ਪੀ. ਵਿਧਾਇਕ ਦੁਆਰਾ ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ

 ਪਾਲਨਾਡੂ (ਆਂਧਰਾ ਪ੍ਰਦੇਸ਼), 22 ਮਈ - ਚੋਣ ਕਮਿਸ਼ਨ ਨੇ ਵਾਈ.ਐਸ.ਆਰ.ਸੀ.ਪੀ. ਵਿਧਾਇਕ ਪੀ. ਰਾਮਕ੍ਰਿਸ਼ਨ ਰੈੱਡੀ ਦੁਆਰਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਗੰਭੀਰ ਨੋਟਿਸ ਲਿਆ ਅਤੇ ਉਸ ਵਿਰੁੱਧ ਜਾਂਚ ਸ਼ੁਰੂ ਕੀਤੀ ਹੈ। ਇਹ ਕਾਰਵਾਈ ਵਾਈ.ਐਸ.ਆਰ.ਸੀ.ਪੀ. ਦੇ ਵਿਧਾਇਕ ਨੂੰ ਪਾਲਨਾਡੂ ਜ਼ਿਲ੍ਹੇ ਦੇ ਮਚਰਲਾ ਹਲਕੇ ਵਿਚ ਇੱਕ ਪੋਲਿੰਗ ਕੇਂਦਰ ਵਿਚ ਇਕ ਈ.ਵੀ.ਐਮ. ਦੀ ਭੰਨਤੋੜ ਕਰਦੇ ਵੈਬ ਕੈਮਰੇ ਵਿਚ ਕਥਿਤ ਤੌਰ 'ਤੇ ਫੜੇ ਜਾਣ ਤੋਂ ਬਾਅਦ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ