ਨਵੀਂ ਦਿੱਲੀ, 31 ਮਾਰਚ - ਕਾਂਗਰਸ ਨੇ ਉੱਤਰ ਪ੍ਰਦੇਸ਼ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿਚ ਮੱਲਿਕਅਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ...
ਗਾਜ਼ੀਪੁਰ (ਉੱਤਰ ਪ੍ਰਦੇਸ਼), 31 ਮਾਰਚ - ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੇ ਭਰਾ ਅਫਜ਼ਲ ਅੰਸਾਰੀ ਨੇ ਕਿਹਾ ਕਿ ਮੁਖਤਾਰ ਅੰਸਾਰੀ ਨੇ ਖ਼ੁਦ ਅਦਾਲਤ 'ਚ ਦੋਸ਼ ਲਾਇਆ ਸੀ ਕਿ ਉਸ ਨੂੰ ਜ਼ਹਿਰ ...
ਮਲੌਦ (ਖੰਨਾ), 31 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕਰਦਿਆਂ ਕਿਹਾ ਕਿ 2 ਅਪ੍ਰੈਲ ਤੋਂ 5 ਅਪ੍ਰੈਲ ਤੱਕ ਪੰਜਾਬ ਦੇ ਸਮੂਹ ...
ਕਲਾਨੌਰ, 31 ਮਾਰਚ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਅਧੀਨ ਪੈਂਦੇ ਪਿੰਡ ਸ਼ੇਖ ਕਬੀਰ ਵਾਸੀ ਇਕ ਨੌਜਵਾਨ ਦੀ ਕੈਨੇਡਾ ਦੇ ਓਨਟਾਰੀਓ 'ਚ ਭੇਦਭਰੇ ਹਾਲਤ ਵਿਚ ਮੌਤ ...
ਗੁਹਾਟੀ (ਅਸਾਮ), 31 ਮਾਰਚ (ਏਐਨਆਈ): ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਨੇ ਗੁਹਾਟੀ ਦੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਬਾਹਰੀ ਛੱਤ ਦੀ ਸੀਲਿੰਗ ਦਾ ਇਕ ਹਿੱਸਾ ਢਹਿ ...
...61 days ago
ਕਰਨਾਲ, ਹਰਿਆਣਾ, 31 ਮਾਰਚ - ਰਾਮ ਲੀਲਾ ਮੈਦਾਨ ਵਿਚ 'ਇੰਡੀਆ' ਗੱਠਜੋੜ ਦੀ ਰੈਲੀ 'ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਰੈਲੀ ਹੋਣੀ ਚਾਹੀਦੀ ਹੈ ...
...61 days ago
ਜਲਪਾਈਗੁੜੀ, 31 ਮਾਰਚ - ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ਕਈ ਹਿੱਸਿਆਂ ਵਿਚ ਮੀਂਹ ਅਤੇ ਗੜੇਮਾਰੀ ਨੇ ਘਰਾਂ, ਇਮਾਰਤਾਂ ਅਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ । ਚੱਕਰਵਾਤੀ ਤੂਫਾਨ ਕਾਰਨ ਚਾਰ ...
ਮਲੇਰਕੋਟਲਾ, 31 ਮਾਰਚ (ਮੁਹੰਮਦ ਹਨੀਫ਼ ਥਿੰਦ)-ਸ਼੍ਰੋਮਣੀ ਅਕਾਲੀ ਦਲ ਦੇ ਮਲੇਰਕੋਟਲਾ ਤੋਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਅੱਜ ਮਿਲਨ ਪੈਲੇਸ ਮਲੇਰਕੋਟਲਾ ਵਿਖੇ ਰੋਜ਼ਾ ਇਫ਼ਤਾਰ ਪਾਰਟੀ ਦਾ ਆਯੋਜਨ...
ਚੋਗਾਵਾਂ, 31 ਮਾਰਚ (ਗੁਰਵਿੰਦਰ ਸਿੰਘ ਕਲਸੀ)-ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਐਸ.ਪੀ. ਅਟਾਰੀ ਸੁਖਜਿੰਦਰ ਥਾਪਰ ਦੀ ਅਗਵਾਈ ਹੇਠ...
...61 days ago
ਕਾਲਾ ਸੰਘਿਆਂ, 31 ਮਾਰਚ (ਬਲਜੀਤ ਸਿੰਘ ਸੰਘਾ)-ਇਥੋਂ ਜਲੰਧਰ ਜਾਂਦੀ ਸੜਕ ਉਤੇ ਭਰੇ ਬਾਜ਼ਾਰ ’ਚ ਟਰਾਲੀ ਨੂੰ ਓਵਰਟੇਕ ਕਰਦਿਆਂ ਆਹਮੋ-ਸਾਹਮਣੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਕੇ ਉਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਾਰਸ ਪੁੱਤਰ...
...61 days ago
ਜਲੰਧਰ, 31 ਮਾਰਚ (ਰਮਨ ਦਵੇਸਰ)-ਆਦਮਪੁਰ ਸਿਵਲ ਹਵਾਈ ਅੱਡੇ ਦੇ ਨਵੇਂ ਟਰਮੀਨਲ ਤੋਂ ਪਹਿਲੀ ਉਡਾਣ ਪੁੱਜੀ। ਪਹਿਲੀ ਉਡਾਣ ਵਿਚ 63 ਯਾਤਰੀ ਆਦਮਪੁਰ ਪਹੁੰਚੇ। ਆਦਮਪੁਰ ਆਉਣ ਵਾਲੀ ਪਹਿਲੀ ਉਡਾਣ 2 ਵਜੇ ਆਦਮਪੁਰ ਪਹੁੰਚੀ ਅਤੇ 2 ਘੰਟੇ ਦੀ ਦੇਰੀ ਨਾਲ ਆਦਮਪੁਰ ਪਹਿਲੀ ਉਡਾਣ...
...61 days ago
ਤਪਾ ਮੰਡੀ, 31 ਮਾਰਚ (ਵਿਜੇ ਸ਼ਰਮਾ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਥਾਨਕ ਪੁਲਿਸ ਵਲੋਂ ਹਾਈਟੈੱਕ ਨਾਕੇ ਉਤੇ ਇਕ ਵਿਅਕਤੀ ਕੋਲੋਂ 17 ਕਿਲੋ ਚਾਂਦੀ ਅਤੇ 60 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ...
...61 days ago
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ...
...61 days ago
ਰਾਜਪੁਰਾ, 31 ਮਾਰਚ (ਰਣਜੀਤ ਸਿੰਘ)-ਸ਼ੰਭੂ ਸਰਹੱਦ ਉਤੇ ਕਿਸਾਨ ਆਗੂ ਦਿਆ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਤਰਸਿੱਕਾ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਬਲਵਿੰਦਰ ਸਿੰਘ...
...61 days ago
ਮੇਰਠ, (ਉੱਤਰ ਪ੍ਰਦੇਸ਼) 31 ਮਾਰਚ-ਐਤਵਾਰ ਨੂੰ ਇਕ ਮੈਗਾ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਤੀਜੇ ਕਾਰਜਕਾਲ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ...
...61 days ago
ਲੌਂਗੋਵਾਲ, 31 ਮਾਰਚ (ਸ,ਸ,ਖੰਨਾ,ਵਿਨੋਦ)-ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਈ ਗੋਬਿੰਦ ਸਿੰਘ ਲੌਂਗੋਵਾਲ...
...61 days ago
ਨਵੀਂ ਦਿੱਲੀ, 31 ਮਾਰਚ-ਇੰਡੀਆ ਗੱਠਜੋੜ ਦੀ ਰੈਲੀ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਇਹ ਲੜਾਈ ਉਹ ਲੋਕਤੰਤਰ ਨੂੰ ਬਚਾਉਣ ਲਈ ਨਹੀਂ, ਭ੍ਰਿਸ਼ਟਾਚਾਰ ਨੂੰ...
...61 days ago
ਅਟਾਰੀ, 31 ਮਾਰਚ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ-ਲਾਹੌਰ ਹਾਈਵੇ ਉਤੇ ਸਥਿਤ ਇਕ ਪੈਲੇਸ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਬੂਥ ਸੰਮੇਲਨ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਮਹਿਲਾ...
...61 days ago
ਹੁਬਲੀ (ਕਰਨਾਟਕ), 31 ਮਾਰਚ-ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇੰਡੀਆ ਗੱਠਜੋੜ ਦੀ ਰੈਲੀ 'ਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ ਕਿ ਕਾਂਗਰਸ ਦੇਸ਼ ਨੂੰ ਲੁੱਟਣ...
...61 days ago
ਨਵੀਂ ਦਿੱਲੀ, 31 ਮਾਰਚ-ਭਾਜਪਾ ਨੇਤਾ ਸੁਸ਼ੀਲ ਕੁਮਾਰ ਰਿੰਕੂ ਦਾ ਕਹਿਣਾ ਹੈ ਕਿ ਜਦੋਂ ਮੈਂ 'ਆਪ' 'ਚ ਸ਼ਾਮਿਲ ਹੋਇਆ ਸੀ ਤਾਂ ਪਾਰਟੀ ਦੇ ਸੀਨੀਅਰ ਨੇਤਾ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ...
ਨਵੀਂ ਦਿੱਲੀ, 31 ਮਾਰਚ-ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅੱਜ 'ਆਪ' ਨੂੰ ਇਕ ਗਾਰੰਟੀ ਦੇਣ ਦੀ ਲੋੜ ਹੈ ਕਿ ਪਾਰਟੀ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੇ। ਉਨ੍ਹਾਂ ਕਿਹਾ...
...61 days ago
ਨਵੀਂ ਦਿੱਲੀ, 31 ਮਾਰਚ-ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਆਗੂ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਇੰਡੀਆ...
ਨਵੀਂ ਦਿੱਲੀ, 31 ਮਾਰਚ-ਕਾਂਗਰਸ ਨੇਤਾ ਰਾਹੁਲ ਗਾਂਧੀ ਇੰਡੀਆ ਗੱਠਜੋੜ ਦੀ ਰੈਲੀ ਲਈ ਰਾਮਲੀਲਾ ਮੈਦਾਨ...
...61 days ago
ਲੌਂਗੋਵਾਲ, 31 ਮਾਰਚ (ਵਿਨੋਦ, ਖੰਨਾ)-ਲੌਂਗੋਵਾਲ ਪੁਲਿਸ ਨੇ ਇਕ ਵਿਅਕਤੀ ਨੂੰ ਦੋ ਕਿੱਲੋ ਅਫੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਥਾਣਾ ਲੌਂਗੋਵਾਲ ਵਿਖੇ ਬੁਲਾਈ ਗਈ ਪ੍ਰੈੱਸ ਕਾਨਫਰੰਸ...
...61 days ago
ਗੁਰੂ ਹਰਸਹਾਏ, 31 ਮਾਰਚ (ਕਪਿਲ ਕੰਧਾਰੀ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਬਲਾਕ ਗੁਰੂ ਹਰਸਹਾਏ ਵਲੋਂ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਮੋਠਾਂਵਾਲਾ ਵਿਖੇ ਸਰਕਾਰੀ ਮਿਡਲ ਸਕੂਲ...
...61 days ago
ਨਵੀਂ ਦਿੱਲੀ, 31 ਮਾਰਚ-ਰਾਮਲੀਲਾ ਮੈਦਾਨ 'ਚ ਇੰਡੀਆ ਗੱਠਜੋੜ ਦੀ ਰੈਲੀ 'ਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਦਾ ਇਕ ਵੱਡਾ ਗੈਂਗ ਰਾਮਲੀਲਾ...
ਨਵੀਂ ਦਿੱਲੀ, 31 ਮਾਰਚ-ਲੋਕ ਸਭਾ ਚੋਣਾਂ 2024 ਲਈ ਭਾਜਪਾ ਨੇ ਰਾਜਸਥਾਨ ਦੇ ਭੀਲਵਾੜਾ ਹਲਕੇ ਤੋਂ ਦਾਮੋਦਰ ਅਗਰਵਾਲ ਦੀ...
...61 days ago
ਜਲੰਧਰ, 30 ਮਾਰਚ (ਮਨਜੋਤ ਸਿੰਘ)-ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਛੇ ਮੋਬਾਈਲ ਬਰਾਮਦ ਕੀਤੇ...
...61 days ago
ਨਵੀਂ ਦਿੱਲੀ, 31 ਮਾਰਚ - ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦੇ ਸਰਚ ਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ...
...61 days ago
ਨਵੀਂ ਦਿੱਲੀ, 31 ਮਾਰਚ - ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਚ ਅੱਜ ਇੰਡੀਆ ਗੱਠਜੋੜ ਮਹਾਂ ਰੈਲੀ ਲਈ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਡੀ.ਸੀ.ਪੀ. ਕੇਂਦਰੀ ਐਮ. ਹਰਸ਼ਵਰਧਨ ਦਾ ਕਹਿਣਾ ਹੈ, “ਕਾਨੂੰਨ ਵਿਵਸਥਾ ਬਣਾਈ...
...61 days ago
ਨਵੀਂ ਦਿੱਲੀ, 31 ਮਾਰਚ - ਰਾਮਲੀਲ੍ਹਾ ਮੈਦਾਨ 'ਤੇ ਇੰਡੀਆ ਗੱਠਜੋੜ ਦੀ 'ਮਹਾਂ ਰੈਲੀ' 'ਤੇ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, "...ਜੇ ਅਦਾਲਤ ਤੁਹਾਨੂੰ ਰਾਹਤ ਨਹੀਂ ਦੇ ਰਹੀ ਹੈ, ਤਾਂ ਕੀ ਇਸ ਦਾ...
ਪੰਚਕੂਲਾ, 31 ਮਾਰਚ - ਇੰਡੀਆ ਗੱਠਜੋੜ ਦੀ ' ਮਹਾਂ ਰੈਲੀ ' 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਹਿਣਾ ਹੈ, 'ਇਹ 'ਰੈਲੀ' ਦੇਸ਼ ਦੇ ਵਿਕਾਸ ਲਈ ਨਹੀਂ ਹੈ, ਇਹ ਭ੍ਰਿਸ਼ਟ...
...61 days ago
ਨਵੀਂ ਦਿੱਲੀ, 31 ਮਾਰਚ - ਇੰਡੀਆ ਗੱਠਜੋੜ ਦੀ ਰੈਲੀ 'ਤੇ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ, "ਲੋਕਤੰਤਰ 'ਤੇ ਹਮਲਾ ਕੀਤਾ ਜਾ ਰਿਹਾ ਹੈ। ਪੂਰਾ ਦੇਸ਼ ਲੋਕਤੰਤਰ ਦੇ ਹੱਕ 'ਚ ਖੜ੍ਹਾ ਹੈ। ਅਸੀਂ ਇਹੀ...
...about 1 hour ago
ਨਵੀਂ ਦਿੱਲੀ, 31 ਮਾਰਚ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਈਸਟਰ ਦੇ ਤਿਉਹਾਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਜਾਗਰ ਕੀਤਾ ਕਿ ਯਿਸੂ ਮਸੀਹ ਦੇ ਪੁਨਰ ਉਥਾਨ ਦਾ ਜਸ਼ਨ ਮਨਾਉਣ...
...about 1 hour ago
ਕੋਟਾ ਬੂੰਦੀ (ਰਾਜਸਥਾਨ), 31 ਮਾਰਚ - ਅੱਜ ਰਾਜਸਥਾਨ ਕਾਂਗਰਸ ਮਾਮਲੀਆਂ ਦੇ ਪ੍ਰਭਾਰੀ, ਕਾਂਗਰਸ ਵਰਕਿੰਗ ਕਮੇਟੀ ਦੇ ਮੈਬਰ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਸਥਾਨ ਸੂਬੇ ਦੇ ਲੋਕ ਸਭਾ ਹਲਕਾ ਕੋਟਾ ਬੂੰਦੀ ਤੋਂ ਕਾਂਗਰਸ ਪਾਰਟੀ ਦੇ...
...2 minutes ago
ਕੋਟਾਯਮ (ਕੇਰਲ), 31 ਮਾਰਚ - ਕੋਟਾਯਮ ਦੇ ਕਈ ਚਰਚਾਂ ਵਿੱਚ ਅੱਧੀ ਰਾਤ ਈਸਟਰ ਦੀ ਪ੍ਰਾਰਥਨਾ ਕੀਤੀ...
...7 minutes ago
ਨਵੀਂ ਦਿੱਲੀ, 31 ਮਾਰਚ - ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਚ ਅੱਜ ਇੰਡੀਆ ਗੱਠਜੋੜ ਮਹਾਂ ਰੈਲੀ ਹੋਵੇਗੀ। ਰੈਲੀ ਵਿਚ ਰਾਹੁਲ ਗਾਂਧੀ ਸਮੇਤ ਗੱਠਜੋੜ ਦੇ ਕਈ ਵੱਡੇ ਆਗੂ ਸ਼ਾਮਿਲ...
...18 minutes ago
ਨਵੀਂ ਦਿੱਲੀ, 31 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਈਸਟਰ 'ਤੇ, ਅਸੀਂ ਉਮੀਦ ਕਰਦੇ ਹਾਂ ਕਿ ਨਵੀਨੀਕਰਨ ਅਤੇ ਆਸ਼ਾਵਾਦ ਦਾ ਸੰਦੇਸ਼ ਸਾਰੇ ਪਾਸੇ ਗੂੰਜਦਾ ਹੈ। ਇਹ ਦਿਨ ਸਾਨੂੰ ਸਾਰਿਆਂ ਨੂੰ ਏਕਤਾ ਅਤੇ...
...24 minutes ago
ਰਾਮਬਨ (ਜੰਮੂ-ਕਸ਼ਮੀਰ), 31 ਮਾਰਚ - ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 44 ਮਹਾਦਲ ਅਤੇ ਕਿਸ਼ਤਵਾੜ ਪਥਾਰ 'ਤੇ ਮਿੱਟੀ ਖਿਸਕਣ ਅਤੇ ਪੱਥਰ ਡਿਗਣ ਕਾਰਨ ਬੰਦ...
...28 minutes ago
ਨਵੀਂ ਦਿੱਲੀ, 31 ਮਾਰਚ - ਕਾਂਗਰਸ ਵਰਕਰਾਂ ਨੇ ਰਾਮਲੀਲ੍ਹਾ ਮੈਦਾਨ ਵਿਚ ਅੱਖਾਂ 'ਤੇ ਕਾਲ਼ੀਆਂ ਪੱਟੀਆਂ ਬੰਨ ਕੇ ਪ੍ਰਦਰਸ਼ਨ...
...about 1 hour ago
ਸੁਲਤਾਨਪੁਰ ਲੋਧੀ, 31 ਮਾਰਚ (ਥਿੰਦ) - ਬੀਤੀ ਰਾਤ 11 ਵਜੇ ਦੇ ਕਰੀਬ ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਆਏ ਜ਼ਬਰਦਸਤ ਝੱਖੜ ਅਤੇ ਮੀਂਹ ਨਾਲ ਕਣਕ ਦੀ ਫ਼ਸਲ...
...about 1 hour ago
ਨਵੀਂ ਦਿੱਲੀ, 31 ਮਾਰਚ - ਕਾਂਗਰਸ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ ਸ਼ਾਮ 5 ਵਜੇ ਹੋਵੇਗੀ। ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ 'ਤੇ ਮੰਥਨ...
...about 1 hour ago
ਭੰਗਾਲਾ (ਹੁਸ਼ਿਆਰਪੁਰ), 31 (ਬਲਵਿੰਦਰਜੀਤ ਸਿੰਘ ਸੈਣੀ) - ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਪਿੰਡ ਗੁਰਦਾਸਪੁਰ ਦੇ ਨੌਜਵਾਨ ਦੀ ਅਮਰੀਕਾ ਵਿਖੇ ਮੌਤ ਹੋਣ ਦੀ ਸਮਾਚਾਰ ਪ੍ਰਾਪਤ ਹੋਇਆ...
...61 days ago
ਈਡੇ (ਨੀਦਰਲੈਂਡ), 31 ਮਾਰਚ - ਨਿਊਜ਼ ਏਜੰਸੀ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਡੱਚ ਕਸਬੇ ਈਡੇ ਵਿਚ ਇਕ ਬਾਰ ਵਿਚ ਬੰਧਕ ਬਣਾਉਣ ਦੀ ਘਟਨਾ ਤੋਂ ਬਾਅਦ ਇਕ ਵਿਅਕਤੀ...
ਮਾਸਕੋ, 31 ਮਾਰਚ - ਜਾਂਚਕਰਤਾਵਾਂ ਨੇ ਸਫਲਤਾਪੂਰਵਕ 134 ਵਿਅਕਤੀਆਂ ਦੀ ਪਛਾਣ ਕਰ ਲਈ ਹੈ ਜੋ ਕ੍ਰੋਕਸ ਸਿਟੀ ਹਾਲ 'ਤੇ ਘਿਨਾਉਣੇ ਹਮਲੇ ਵਿਚ ਦੁਖਦਾਈ ਤੌਰ 'ਤੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਜਾਂਚ ਕਮੇਟੀ...
ਨਵੀਂ ਦਿੱਲੀ, 31 ਮਾਰਚ - ਰਾਸ਼ਟਰੀ ਰਾਜਧਾਨੀ ਦੇ ਬੁਰਾੜੀ ਪ੍ਰਦੀਪ ਵਿਹਾਰ ਇਲਾਕੇ 'ਚ ਆਈ.ਜੀ.ਐਲ. ਪਾਈਪਲਾਈਨ ਚ ਲੀਕੇਜ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ...
...61 days ago
ਅੰਮ੍ਰਿਤਸਰ, 31 ਮਾਰਚ - ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ, ਜਿਨ੍ਹਾਂ ਨੇ ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ ਅਤੇ ਭਾਜਪਾ ਵਲੋਂ ਉਨ੍ਹਾਂ ਨੂੰ ਅੰਮ੍ਰਿਤਸਰ...
...61 days ago
ਭਿਵੰਡੀ (ਮਹਾਰਾਸ਼ਟਰ), 31 ਮਾਰਚ - ਮਹਾਰਾਸ਼ਟਰ ਦੇ ਭਿਵੰਡੀ ਇਲਾਕੇ 'ਚ ਸਕਰੈਪ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਲਈ ਫਾਇਰ ਟੈਂਡਰ ਮੌਕੇ 'ਤੇ ਮੌਜੂਦ ਹਨ। ਹੋਰ ਵੇਰਵਿਆਂ...
...61 days ago
ਮਾਸਕੋ, 31 ਮਾਰਚ - ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਖੁਲਾਸਾ ਕੀਤਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਸਖ਼ਤ ਬਾਹਰੀ ਸਥਿਤੀ ਪੇਸ਼ ਕੀਤੀ, ਪਰ ਉਹ ਦੇਸ਼ ਵਿਚ ਹਾਲ ਹੀ ਦੀਆਂ ਘਟਨਾਵਾਂ ਤੋਂ...
ਨਵੀਂ ਦਿੱਲੀ, 31 ਮਾਰਚ - ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ਨੇਤਾਵਾਂ ਦੇ ਨਾਮ ਜਾਰੀ ਕੀਤੇ ਹਨ ਜੋ ਲੋਕ ਸਭਾ ਚੋਣਾਂ 2024 ਤ੍ਰਿਪੁਰਾ (ਸ਼ਡਿਊਲ-1 ਏ) ਅਤੇ 7-ਰਾਮਨਗਰ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ...
...61 days ago
ਮਦੁਰਈ (ਤਾਮਿਲਨਾਡੂ), 31 ਮਾਰਚ - ਕਾਂਗਰਸ ਦੇ ਸੰਸਦ ਮੈਂਬਰ ਮਣਿਕਮ ਟੈਗੋਰ ਦਾ ਕਹਿਣਾ ਹੈ, "ਇਹ ਚੋਣ ਲੋਕਤੰਤਰ ਨੂੰ ਬਚਾਉਣ ਲਈ ਮਹੱਤਵਪੂਰਨ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੀਆਂ ਸਿਆਸੀ ਸੰਸਥਾਵਾਂ 'ਤੇ ਹਮਲੇ...
ਅਹਿਮਦਾਬਾਦ/ਵਿਸ਼ਾਖਾਪਟਨਮ, 31 ਮਾਰਚ - ਆਈ.ਪੀ.ਐੱਲ. 2024 'ਚ ਅੱਜ ਗੁਜਰਾਤ ਟਾਈਟਨਜ਼ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਦੁਪਹਿਰ 3.30 ਵਜੇ ਅਹਿਮਦਾਬਾਦ ਵਿਖੇ ਹੋਵੇਗਾ। ਇਸ ਤੋਂ ਇਲਾਵਾ ਅੱਜ ਦਾ ਦੂਜਾ ਮੈਚ ਦਿੱਲੀ ਕੈਪੀਟਲਜ਼...
...61 days ago
⭐ਮਾਣਕ-ਮੋਤੀ ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX