-
ਸਾਡੀ ਮੰਗ ਹੈ ਕਿ ਰਾਹੁਲ ਗਾਂਧੀ ਅੱਗੇ ਆਉਣ- ਰਾਜਾ ਵੜਿੰਗ
. . . 9 minutes ago
-
ਨਵੀਂ ਦਿੱਲੀ, 8 ਜੂਨ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੱਲ ਕਰਦਿਆਂ ਕਿਹਾ ਕਿ ਸਾਡੀ ਮੰਗ ਰਹੀ ਹੈ ਕਿ ਰਾਹੁਲ ਗਾਂਧੀ ਅੱਗੇ ਆਉਣ ਅਤੇ ਸਭ ਕੁਝ ਸੰਭਾਲਣ ਪਰ ਅੰਤਿਮ ਫ਼ੈਸਲਾ....
-
ਪੰਜਾਬ ਨੇ ਹਮੇਸ਼ਾ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ, ਕੰਗਨਾ ਤੇ ਉਸ ਦੀ ਭੈਣ ਗੱਲ ਯਾਦ ਰੱਖੇ-ਜਥੇ:ਰਣੀਕੇ
. . . 22 minutes ago
-
ਅਟਾਰੀ, 8 ਜੂਨ-(ਰਾਜਿੰਦਰ ਸਿੰਘਿ ਰੂਬੀ/ਗੁਰਦੀਪ ਸਿੰਘ)-ਬੀਤੇ ਦਿਨੀਂ ਚੰਡੀਗੜ੍ਹ ਹਵਾਈ ਅੱਡੇ 'ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਬਦਸਲੂਕੀ ਦੀ ਘਟਨਾ ਤੇ ਆਪਾਂ ਨੂੰ ਪ੍ਰਤੀਕਰਮ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਦੇ...
-
ਕਾਂਗਰਸ ਵਰਕਿੰਗ ਕਮੇਟੀ ਦੀ ਵਿਸਤ੍ਰਿਤ ਬੈਠਕ ਹੋ ਰਹੀ ਹੈ ਸ਼ੁਰੂ
. . . 31 minutes ago
-
ਨਵੀਂ ਦਿੱਲੀ, 8 ਜੂਨ-ਕਾਂਗਰਸ ਵਰਕਿੰਗ ਕਮੇਟੀ ਦੀ ਵਿਸਤ੍ਰਿਤ ਬੈਠਕ ਦਿੱਲੀ 'ਚ ਸ਼ੁਰੂ ਹੋ ਰਹੀ ਹੈ।ਮੀਟਿੰਗ ਵਿਚ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ....
-
ਕੰਗਣਾ ਰਣੌਤ ਸੋਚਣ ਤੇ ਫ਼ਿਰ ਬੋਲਣ- ਸੁਖਜਿੰਦਰ ਸਿੰਘ ਰੰਧਾਵਾ
. . . 32 minutes ago
-
ਨਵੀਂ ਦਿੱਲੀ, 8 ਜੂਨ- ਕੰਗਨਾ ਰਣੌਤ-ਸੀ.ਆਈ.ਐਸ.ਐਫ਼. ਕਾਂਸਟੇਬਲ ਕਾਂਡ ’ਤੇ ਕਾਂਗਰਸ ਦੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਰੱਖਿਆ ਜਾਂਚ ਦੌਰਾਨ ਜੇਕਰ ਕੋਈ ਕਿਸੇ ਨੂੰ ਥੱਪੜ ਮਾਰਦਾ ਹੈ ਤਾਂ ਮੈਂ ਇਸ....
-
ਲੜਕੀ ’ਤੇ ਨੌਜਵਾਨ ਵਲੋਂ ਤਲਵਾਰ ਨਾਲ ਹਮਲਾ
. . . 38 minutes ago
-
ਐਸ. ਏ. ਐਸ. ਨਗਰ 8 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਫ਼ੇਜ਼ 5 ’ਚ ਇਕ ਨੌਜਵਾਨ ਵਲੋਂ ਆਪਣੀਆਂ ਸਹੇਲੀਆਂ ਨਾਲ ਕੰਮ ’ਤੇ ਜਾ ਰਹੀ ਇਕ ਲੜਕੀ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ....
-
ਅੱਜ ਹੋਵੇਗੀ ਕਾਂਗਰਸ ਸੰਸਦੀ ਦਲ ਦੀ ਮੀਟਿੰਗ ਹੋਈ
. . . about 1 hour ago
-
ਨਵੀਂ ਦਿੱਲੀ, 8 ਜੂਨ- ਕਾਂਗਰਸ ਸੰਸਦੀ ਦਲ (ਸੀ.ਪੀ.ਪੀ.) ਦੀ ਇਕ ਬੈਠਕ ਅੱਜ ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਹੋਵੇਗੀ, ਜਿਸ ਵਿਚ ਸਾਰੇ ਨਵੇਂ ਚੁਣੇ ਗਏ ਲੋਕ ਸਭਾ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ....
-
ਅਮਰਿੰਦਰ ਸਿੰਘ ਰਾਜਾ ਵੜਿੰਗ ਪਤਨੀ ਸਮੇਤ ਪੁੱਜੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵਧਾਈ ਦੇਣ
. . . about 1 hour ago
-
ਚੰਡੀਗੜ੍ਹ, 8 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਚੰਡੀਗੜ੍ਹ ਵਿਖੇ ਸੁਖਜਿੰਦਰ ਸਿੰਘ ਰੰਧਾਵਾ....
-
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਸਿੱਖ ਜਥਾ ਪਾਕਿਸਤਾਨ ਰਵਾਨਾ
. . . about 1 hour ago
-
ਅਟਾਰੀ, (ਅੰਮ੍ਰਿਤਸਰ)-8 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਦਿਹਾੜਾ ਗੁ: ਡੇਰਾ ਸਾਹਿਬ ਲਾਹੌਰ ਪਾਕਿਸਤਾਨ ਵਿਖ਼ੇ ਮਨਾਉਣ ਲਈ ਅੱਜ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਇਕੱਤਰ ਹੋ ਕੇ ਭਾਰਤੀ ਸਿੱਖ....
-
ਸਰਕਾਰੀ ਸਨਮਾਨਾਂ ਨਾਲ ਹੋਵੇਗਾ ਰਾਮੋਜੀ ਰਾਓ ਦਾ ਅੰਤਿਮ ਸੰਸਕਾਰ- ਤੇਲੰਗਾਨਾ ਸਰਕਾਰ
. . . about 2 hours ago
-
ਤੇਲੰਗਾਨਾ, 8 ਜੂਨ- ਤੇਲੰਗਾਨਾ ਦੇ ਸੀ.ਐਮ.ਓ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ਈਨਾਡੂ ਗਰੁੱਪ ਦੇ ਚੇਅਰਮੈਨ ਸੀ.ਐਚ. ਰਾਮੋਜੀ ਰਾਓ ਦਾ ਅੰਤਿਮ ਸੰਸਕਾਰ ਰਾਜ ਸਨਮਾਨਾਂ ਨਾਲ ਕਰਨ ਦਾ ਫ਼ੈਸਲਾ ਕੀਤਾ....
-
ਦੋ ਸਿੱਖ ਨੌਜਵਾਨ ਨਿਊਜ਼ੀਲੈਂਡ ਆਰਮੀ ’ਚ ਹੋਏ ਭਰਤੀ
. . . 17 minutes ago
-
ਆਕਲੈਂਡ, 8 ਜੂਨ (ਹਰਮਨਪ੍ਰੀਤ ਸਿੰਘ ਗੋਲੀਆ)- ਦੁਨੀਆ ਭਰ ’ਚ ਵਸਦੇ ਸਿੱਖਾਂ ਲਈ ਇਹ ਮਾਣ ਵਾਲੀ ਖ਼ਬਰ ਹੈ ਕਿ ਨਿਊਜ਼ੀਲੈਂਡ ’ਚ ਦੋ ਦਸਤਾਰ ਧਾਰੀ ਸਿੱਖ ਨੌਜਵਾਨ ਆਪਣੀ ਮਿਹਨਤ ਨਾਲ ਨਿਊਜ਼ੀਲੈਂਡ ਫ਼ੌਜ ’ਚ....
-
ਨੀਟ ਪ੍ਰੀਖਿਆ ’ਚ ਬੇਨਿਯਮੀਆਂ ਦੀ ਹੋਵੇ ਸੀ.ਬੀ.ਆਈ. ਜਾਂਚ- ਆਈ.ਐਮ.ਏ. ਜੂਨੀਅਰ ਡਾਕਟਰ ਨੈੱਟਵਰਕ
. . . about 2 hours ago
-
ਨਵੀਂ ਦਿੱਲੀ, 8 ਜੂਨ- ਭਾਰਤੀ ਮੈਡੀਕਲ ਐਸੋਸੀਏਸ਼ਨ ਜੂਨੀਅਰ ਡਾਕਟਰ ਨੈੱਟਵਰਕ ਨੇ ਨੀਟ 2024 ਵਿਚ ਕਥਿਤ ਬੇਨਿਯਮੀਆਂ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਲਈ ਨਿਰਪੱਖ ਅਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਮੁੜ-ਪ੍ਰੀਖਿਆ ਲਈ ਬੇਨਤੀ ਕੀਤੀ ਹੈ।
-
ਰਾਮੋਜੀ ਰਾਓ ਦੇ ਦਿਹਾਂਤ ’ਤੇ ਨਰਿੰਦਰ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ
. . . about 2 hours ago
-
ਨਵੀਂ ਦਿੱਲੀ, 8 ਜੂਨ- ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਈਨਾਡੂ ਅਤੇ ਰਾਮੋਜੀ ਫ਼ਿਲਮ ਸਿਟੀ ਦੇ ਸੰਸਥਾਪਕ ਰਾਮੋਜੀ ਰਾਓ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਰਾਮੋਜੀ ਰਾਓ....
-
ਰਾਮੋਜੀ ਫ਼ਿਲਮ ਸਿਟੀ ਦੇ ਸੰਸਥਾਪਕ ਰਾਮੋਜੀ ਰਾਓ ਦਾ ਦਿਹਾਂਤ
. . . about 3 hours ago
-
ਤੇਲੰਗਾਨਾ, 8 ਜੂਨ- ਈਨਾਡੂ ਅਤੇ ਰਾਮੋਜੀ ਫ਼ਿਲਮ ਸਿਟੀ ਦੇ ਸੰਸਥਾਪਕ ਰਾਮੋਜੀ ਰਾਓ ਦਾ ਅੱਜ ਸਵੇਰੇ ਹੈਦਰਾਬਾਦ ਵਿਚ ਦਿਹਾਂਤ ਹੋ ਗਿਆ। ਰਾਮੋਜੀ ਰਾਓ ਦੀ ਹੈਦਰਾਬਾਦ ਦੇ ਸਟਾਰ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ...
-
⭐ਮਾਣਕ-ਮੋਤੀ ⭐
. . . 1 minute ago
-
⭐ਮਾਣਕ-ਮੋਤੀ ⭐
-
ਆਈਸੀਸੀ ਟੀ-20 ਵਿਸ਼ਵ ਕੱਪ 2024-ਕੈਨੇਡਾ ਨੇ ਆਇਰਲੈਂਡ ਨੂੰ 12 ਦੌੜਾਂ ਨਾਲ ਹਰਾਇਆ
. . . 1 day ago
-
-
ਆਈਸੀਸੀ ਟੀ-20 ਵਿਸ਼ਵ ਕੱਪ 2024-ਆਇਰਲੈਂਡ ਦੇ 15 ਓਵਰ ਤੋਂ ਬਾਅਦ 74/6 ਦੌੜਾਂ
. . . 1 day ago
-
-
ਆਈਸੀਸੀ ਟੀ-20 ਵਿਸ਼ਵ ਕੱਪ 2024-ਆਇਰਲੈਂਡ ਦੇ 10 ਓਵਰ ਤੋਂ ਬਾਅਦ 50/4 ਦੌੜਾਂ
. . . 1 day ago
-
-
ਐਲੋਨ ਮਸਕ ਨੇ ਟਵੀਟ ਕਰ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
. . . 1 day ago
-
ਨਵੀਂ ਦਿੱਲੀ, 7 ਜੂਨ - ਟੇਸਲਾ ਦੇ ਮੁਖੀ ਐਲੋਨ ਮਸਕ ਨੇ ਟਵੀਟ ਕੀਤਾ, "ਸੰਸਾਰ ਦੀਆਂ ਸਭ ਤੋਂ ਵੱਡੀਆਂ ਲੋਕਤਾਂਤਰਿਕ ਚੋਣਾਂ ਵਿਚ ਤੁਹਾਡੀ ਜਿੱਤ 'ਤੇ ਨਰਿੰਦਰ ਮੋਦੀ ਨੂੰ ਵਧਾਈ। ਮੇਰੀਆਂ ਕੰਪਨੀਆਂ ਭਾਰਤ ਵਿਚ ਸ਼ਾਨਦਾਰ...
-
ਆਈਸੀਸੀ ਟੀ-20 ਵਿਸ਼ਵ ਕੱਪ 2024-ਆਇਰਲੈਂਡ ਦੇ 6 ਓਵਰ ਤੋਂ ਬਾਅਦ 31/1 ਦੌੜਾਂ
. . . 1 day ago
-
-
ਆਈਸੀਸੀ ਟੀ-20 ਵਿਸ਼ਵ ਕੱਪ 2024-ਆਇਰਲੈਂਡ ਦੇ 2 ਓਵਰ ਤੋਂ ਬਾਅਦ 13 ਦੌੜਾਂ
. . . 1 day ago
-
-
ਰੂਸ : ਭਾਰਤੀ ਵਿਦਿਆਰਥੀਆਂ ਦੇ ਡੁੱਬਣ ਦੀਆਂ ਘਟਨਾਵਾਂ ਤੋਂ ਬਾਅਦ ਰੂਸ ਵਿਚ ਭਾਰਤੀ ਦੂਤਾਵਾਸ ਵਲੋਂ ਐਡਵਾਈਜ਼ਰੀ ਜਾਰੀ
. . . 1 day ago
-
ਮਾਸਕੋ, 7 ਜੂਨ - ਰੂਸ ਵਿਚ ਭਾਰਤੀ ਵਿਦਿਆਰਥੀਆਂ ਦੇ ਡੁੱਬਣ ਦੀਆਂ ਘਟਨਾਵਾਂ ਤੋਂ ਬਾਅਦ ਰੂਸ ਵਿਚ ਭਾਰਤੀ ਦੂਤਾਵਾਸ ਨੇ ਰੂਸ ਵਿਚ ਭਾਰਤੀ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ...
-
ਦਿੱਲੀ ਹਵਾਈ ਅੱਡੇ ਤੋਂ 7.6 ਕਰੋੜ ਦਾ ਸੋਨਾ ਜ਼ਬਤ, 2 ਯਾਤਰੀ ਗ੍ਰਿਫ਼ਤਾਰ
. . . 1 day ago
-
ਨਵੀਂ ਦਿੱਲੀ, 7 ਜੂਨ - ਪ੍ਰੋਫਾਈਲਿੰਗ ਦੇ ਆਧਾਰ 'ਤੇ, ਆਈ.ਜੀ.ਆਈ. ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਦੋ ਵੱਖ-ਵੱਖ ਮਾਮਲਿਆਂ ਵਿਚ 11.9 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ ਸੋਨਾ ਜ਼ਬਤ ਕੀਤਾ, ਜਿਸ...
-
ਆਈ.ਸੀ.ਸੀ. ਟੀ-20 ਵਿਸ਼ਵ ਕੱਪ : ਕੈਨੇਡਾ ਨੇ ਆਇਰਲੈਂਡ ਨੂੰ ਜਿੱਤਣ ਲਈ ਦਿੱਤਾ 138 ਦੌੜਾਂ ਦਾ ਟੀਚਾ
. . . 1 day ago
-
-
ਆਈਸੀਸੀ ਟੀ-20 ਵਿਸ਼ਵ ਕੱਪ 2024-ਕੈਨੇਡਾ ਦੇ 17 ਓਵਰ ਤੋਂ ਬਾਅਦ 119/4 ਦੌੜਾਂ
. . . 1 day ago
-
-
ਕੰਗਨਾ ਤੇ ਉਸ ਦੀ ਭੈਣ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰਨ - ਮਨਦੀਪ ਕੌਰ ਸੰਧੂ
. . . 1 day ago
-
ਅਟਾਰੀ, 7 ਜੂਨ - (ਰਾਜਿੰਦਰ ਸਿੰਘ ਰੂਬੀ) - ਬੀਤੇ ਦਿਨੀਂ ਚੰਡੀਗੜ੍ਹ ਹਵਾਈ ਅੱਡੇ 'ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਬਦਸਲੂਕੀ ਦੀ ਘਟਨਾ...
- ਹੋਰ ਖ਼ਬਰਾਂ..
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX