-
ਰਾਣਾ ਗੁਰਮੀਤ ਸਿੰਘ ਸੋਢੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . . 16 minutes ago
-
ਅੰਮ੍ਰਿਤਸਰ, 10 ਮਈ (ਜਸਵੰਤ ਸਿੰਘ ਜੱਸ)- ਭਾਰਤੀ ਜਨਤਾ ਪਾਰਟੀ ਦੇ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਬਾਅਦ ਵਿਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅੱਜ ਇੱਥੇ ਪੰਜਾਬ ਦੀ ਖੁਸ਼ਹਾਲੀ ਦੀ ਸੁੱਖ ਮੰਗਣ ਆਇਆ.....
-
ਨੇਤਾਰੂ ਕਤਲਕਾਂਡ ਨਾਲ ਸੰਬੰਧਿਤ ਮੁੱਖ ਮੁਲਜ਼ਮ ਐਨ.ਆਈ.ਏ.ਵਲੋਂ ਗਿ੍ਫ਼ਤਾਰ
. . . 38 minutes ago
-
ਨਵੀਂ ਦਿੱਲੀ, 10 ਮਈ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 2022 ਵਿਚ ਕਰਨਾਟਕ ਭਾਜਪਾ ਯੁਵਾ ਮੋਰਚਾ ਦੇ ਮੈਂਬਰ ਪ੍ਰਵੀਨ ਨੇਤਾਰੂ ਦੇ ਬੇਂਗਲੁਰੂ ਵਿਚ ਹੋਏ ਕਤਲ ਨਾਲ ਸੰਬੰਧਿਤ ਮਾਮਲੇ ਵਿਚ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ.....
-
ਅੰਮ੍ਰਿਤਸਰ ਵਿਖੇ ਭਾਜਪਾ ਅਤੇ ਅਕਾਲੀ ਉਮੀਦਵਾਰ ਅੱਜ ਦਾਖ਼ਲ ਕਰਾਉਣਗੇ ਨਾਮਜ਼ਦਗੀ ਪੱਤਰ
. . . about 1 hour ago
-
ਅੰਮ੍ਰਿਤਸਰ, 10 ਮਈ (ਜਸਵੰਤ ਸਿੰਘ ਜੱਸ/ਹਰਮਿੰਦਰ ਸਿੰਘ)- ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ.....
-
ਕਾਂਗਰਸ ਨੇ ਹਮੇਸ਼ਾ ਰਾਜਾਂ ਤੇ ਦੇਸ਼ ਨੂੰ ਲੁੱਟਿਆ ਹੈ- ਅਨੁਰਾਗ ਠਾਕੁਰ
. . . about 1 hour ago
-
ਨਵੀਂ ਦਿੱਲੀ, 10 ਮਈ- ਰਾਹੁਲ ਗਾਂਧੀ ਵਲੋਂ ਇਕ ਚੋਣ ਰੈਲੀ ਵਿਚ 30 ਲੱਖ ਨੌਕਰੀਆਂ ਅਤੇ ਬੈਂਕ ਖ਼ਾਤਿਆਂ ਵਿਚ 1 ਲੱਖ ਰੁਪਏ ਦੇਣ ਦੇ ਵਾਅਦੇ ’ਤੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ.....
-
ਕਰਨਾਟਕ : ਭਾਜਪਾ ਯੁਵਾ ਮੋਰਚਾ ਵਰਕਰ ਦੇ ਕਤਲ ਕੇਸ ਚ ਮੁੱਖ ਮੁਲਜ਼ਮ ਐਨ.ਆਈ.ਏ. ਵਲੋਂ ਗ੍ਰਿਫ਼ਤਾਰ
. . . about 1 hour ago
-
ਬੈਂਗਲੁਰੂ, 10 ਮਈ - ਐਨ.ਆਈ.ਏ. ਨੇ ਬੈਂਗਲੁਰੂ ਵਿਖੇ 2022 ਚ ਭਾਜਪਾ ਯੁਵਾ ਮੋਰਚਾ ਦੇ ਵਰਕਰ ਪ੍ਰਵੀਨ ਨੇਤਾਰੂ ਕਤਲ ਕੇਸ ਵਿਚ ਮੁੱਖ ਮੁਲਜ਼ਮ ਮੁਸਤਫਾ ਪਾਚਾਰ ਨੂੰ ਗ੍ਰਿਫ਼ਤਾਰ ਕੀਤਾ...
-
ਭੋਪਾਲ : ਇਕ ਵਿਅਕਤੀ ਦੇ ਘਰੋਂ ਭਾਰੀ ਮਾਤਰਾ 'ਚ ਨਗਦੀ ਬਰਾਮਦ
. . . about 2 hours ago
-
ਭੋਪਾਲ, 10 ਮਈ - ਮੱਧ ਪ੍ਰਦੇਸ਼ ਦੇ ਭੋਪਾਲ ਦੀ ਪੰਤ ਨਗਰ ਕਲੋਨੀ ਵਿਚ ਕੈਲਾਸ਼ ਖੱਤਰੀ ਦੇ ਘਰੋਂਭਾਰੀ ਮਾਤਰਾ 'ਚ ਨਗਦੀ ਬਰਾਮਦ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਮਨੀ ਐਕਸਚੇਂਜ ਦੇ ਕਾਰੋਬਾਰ ਵਿਚ ਕੰਮ ਕਰਨ ਦਾ...
-
ਮੱਧ ਪ੍ਰਦੇਸ਼ : ਬੈਤੁਲ 'ਚ 4 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਪੋਲਿੰਗ ਜਾਰੀ
. . . about 2 hours ago
-
ਬੈਤੁਲ (ਮੱਧ ਪ੍ਰਦੇਸ਼), 10 ਮਈ ਮੱਧ ਪ੍ਰਦੇਸ਼ ਦੇ ਬੈਤੁਲ 'ਚ 4 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਪੋਲਿੰਗ ਜਾਰੀ ਹੈ। 7 ਮਈ ਨੂੰ ਬੈਤੁਲ ਲੋਕ ਸਭਾ ਹਲਕੇ ਦੇ ਮੁਲਤਾਈ ਵਿਧਾਨ ਸਭਾ ਹਲਕੇ ਦੇ ਗੌਲਾ ਪਿੰਡ ਤੋਂ ਵਾਪਸ ਆਉਂਦੇ...
-
ਸ਼੍ਰੀਲੰਕਾ ਦੀ ਜੇਲ ਤੋਂ ਰਿਹਾਅ ਹੋਏ 3 ਮਛੇਰੇ ਪਹੁੰਚੇ ਚੇਨਈ
. . . about 2 hours ago
-
ਚੇਨਈ, 10 ਮਈ - ਸ਼੍ਰੀਲੰਕਾ ਦੀ ਜੇਲ ਤੋਂ ਰਿਹਾਅ ਹੋਏ 3 ਮਛੇਰੇ ਸਵੇਰੇ ਚੇਨਈ ਹਵਾਈ ਅੱਡੇ 'ਤੇ ਪਹੁੰਚ ਗਏ। 4 ਅਪ੍ਰੈਲ ਨੂੰ, ਥੰਗਾਚੀਮਾਦਮ ਖੇਤਰ, ਰਾਮੇਸ਼ਵਰਮ ਤੋਂ 3 ਮਛੇਰਿਆਂ ਨੂੰ ਸ਼੍ਰੀਲੰਕਾਈ...
-
ਭਾਰਤ-ਯੂਰਪੀਅਨ ਯੂਨੀਅਨ ਸੰਬੰਧ ਵਿਸ਼ਵ ਲਈ ਵੀ ਮਹੱਤਵਪੂਰਨ - ਜੈਸ਼ੰਕਰ
. . . about 2 hours ago
-
ਨਵੀਂ ਦਿੱਲੀ, 10 ਮਈ - ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸੰਬੰਧਾਂ ਨੂੰ "ਦੁਨੀਆਂ ਲਈ ਮਹੱਤਵਪੂਰਨ" ਦੱਸਦੇ ਹੋਏ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਯੂਰਪੀ ਯੂਨੀਅਨ ਨਾ ਸਿਰਫ "ਸਾਡਾ ਸਭ ਤੋਂ ਵੱਡਾ ਆਰਥਿਕ...
-
ਪ੍ਰਜਵਲ ਰੇਵੰਨਾ ਮਾਮਲੇ ਸੰਬੰਧੀ ਮਹਿਲਾ ਕਮਿਸ਼ਨ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ - ਮਹਿਲਾ ਕਮਿਸ਼ਨ
. . . about 2 hours ago
-
ਨਵੀਂ ਦਿੱਲੀ, 10 ਮਈ - ਰਾਸ਼ਟਰੀ ਮਹਿਲਾ ਕਮਿਸ਼ਨ ਅਨੁਸਾਰ ਮਹਿਲਾ ਕਮਿਸ਼ਨ ਦੱਸਣਾ ਚਾਹੇਗਾ ਕਿ 700 ਔਰਤਾਂ ਨੇ ਪ੍ਰਜਵਲ ਰੇਵੰਨਾ ਮਾਮਲੇ ਸੰਬੰਧੀ ਮਹਿਲਾ ਕਮਿਸ਼ਨ ਨੂੰ ਕੋਈ ਸ਼ਿਕਾਇਤ...
-
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੀ ਇਕ ਹੋਰ ਵੀਡੀਓ ਵਾਇਰਲ
. . . about 3 hours ago
-
ਫ਼ਰੀਦਕੋਟ, 10 ਮਈ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਅਪਰਾਧਿਕ ਮਾਮਲਿਆਂ 'ਚ ਬੰਦ 2 ਹਵਾਲਾਤੀਆਂ ਨੇ ਸੋਸ਼ਲ ਮੀਡੀਆ...
-
ਉੱਤਰਾਖੰਡ : ਪੂਰੇ ਰੀਤੀ ਰਿਵਾਜ਼ਾਂ ਅਤੇ ਵੈਦਿਕ ਜਾਪ ਨਾਲ ਖੋਲ੍ਹੇ ਗਏ ਕੇਦਾਰਨਾਥ ਧਾਮ ਦੇ ਕਿਵਾੜ
. . . about 3 hours ago
-
ਰੁਦਰਪ੍ਰਯਾਗ (ਉੱਤਰਾਖੰਡ), 10 ਮਈ - ਸ਼ਰਧਾਲੂਆਂ ਵਲੋਂ ਹਰ ਹਰ ਮਹਾਦੇਵ ਦੇ ਜੈਕਾਰੇ ਨਾਲ ਪੂਰੇ ਰੀਤੀ ਰਿਵਾਜ਼ਾਂ ਅਤੇ ਵੈਦਿਕ ਜਾਪ ਨਾਲ ਬਾਰਾਂ ਜਯੋਤਿਰਲਿੰਗਾਂ ਵਿਚੋਂ ਇਕ ਕੇਦਾਰਨਾਥ ਧਾਮ...
-
ਪੱਛਮੀ ਬੰਗਾਲ : ਭਾਜਪਾ ਉਮੀਦਵਾਰ ਦਿਲੀਪ ਘੋਸ਼ ਦੇ ਚੋਣ ਪ੍ਰਚਾਰ ਦੌਰਾਨ ਕੁਝ ਲੋਕਾਂ ਨੇ ਲਾਏ 'ਗੋ ਬੈਕ' ਦੇ ਨਾਅਰੇ
. . . about 3 hours ago
-
ਬਰਧਮਾਨ (ਪੱਛਮੀ ਬੰਗਾਲ), 10 ਮਈ - ਪੱਛਮੀ ਬੰਗਾਲ ਦੀ ਬਰਧਮਾਨ ਦੁਰਗਾਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਦਿਲੀਪ ਘੋਸ਼ ਦੇ ਚੋਣ ਪ੍ਰਚਾਰ ਦੌਰਾਨ ਕੁਝ ਲੋਕਾਂ ਨੇ 'ਗੋ ਬੈਕ' ਦੇ ਨਾਅਰੇ...
-
ਆਈ.ਪੀ.ਐਲ. 2024 ਚ ਅੱਜ ਗੁਜਰਾਤ ਦਾ ਮੁਕਾਬਲਾ ਚੇਨਈ ਨਾਲ
. . . about 4 hours ago
-
ਅਹਿਮਦਾਬਾਦ, 10 ਮਈ - ਆਈ.ਪੀ.ਐਲ. 2024 ਦਾ 59ਵਾਂ ਮੈਚ ਅੱਜ ਗੁਜਰਾਤ ਟਾਈਟਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਚ ਇਹ ਮੈਚ ਸ਼ਾਮ 7.30 ਵਜੇ ਖੇਡਿਆ...
-
⭐ਮਾਣਕ-ਮੋਤੀ ⭐
. . . about 4 hours ago
-
⭐ਮਾਣਕ-ਮੋਤੀ ⭐
-
ਅਸੀਂ ਕੀ ਕਰਨ ਦੇ ਯੋਗ ਹਾਂ, ਦੂਜੇ ਸਾਨੂੰ ਇਸ ਆਧਾਰ 'ਤੇ ਤੋਲਦੇ ਹਨ ਕਿ ਅਸੀਂ ਕੀ-ਕੀ ਕੀਤਾ ਹੈ। -ਲਾਂਗ ਫੈਲੋ
. . . 1 day ago
-
-
ਬੈਂਗਲੁਰੂ ਨੇ ਪੰਜਾਬ ਨੂੰ 60 ਦੌੜਾਂ ਨਾਲ ਹਰਾਇਆ
. . . 1 day ago
-
-
ਪੰਜਾਬ ਦੀਆਂ 14 ਓਵਰਾਂ ਤੋਂ ਬਾਅਦ 153/6 ਦੌੜਾਂ
. . . 1 day ago
-
-
ਪੰਜਾਬ ਦੀਆਂ 13 ਓਵਰਾਂ ਤੋਂ ਬਾਅਦ 146/5 ਦੌੜਾਂ
. . . 1 day ago
-
-
ਪੰਜਾਬ ਦੀਆਂ 9 ਓਵਰਾਂ ਤੋਂ ਬਾਅਦ 107/3 ਦੌੜਾਂ
. . . 1 day ago
-
-
ਪੰਜਾਬ ਦੀਆਂ 6 ਓਵਰਾਂ ਤੋਂ ਬਾਅਦ 75/2 ਦੌੜਾਂ
. . . 1 day ago
-
-
ਪੰਜਾਬ ਦੀਆਂ 5 ਓਵਰਾਂ ਤੋਂ ਬਾਅਦ 61/1 ਦੌੜਾਂ
. . . 1 day ago
-
-
ਬੈਂਗਲੁਰੂ ਨੇ ਪੰਜਾਬ ਨੂੰ ਦਿੱਤਾ 242 ਦੌੜਾਂ ਦਾ ਟੀਚਾ
. . . 1 day ago
-
-
ਬੈਂਗਲੁਰੂ ਦੀਆਂ 18 ਓਵਰਾਂ ਤੋਂ ਬਾਅਦ 217/4 ਦੌੜਾਂ
. . . 1 day ago
-
-
ਬੈਂਗਲੁਰੂ ਦੀਆਂ 15 ਓਵਰਾਂ ਤੋਂ ਬਾਅਦ 164/3 ਦੌੜਾਂ
. . . 1 day ago
-
- ਹੋਰ ਖ਼ਬਰਾਂ..
ਜਲੰਧਰ : ਐਤਵਾਰ 28 ਅੱਸੂ ਸੰਮਤ 550
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX