-
ਭਾਰਤੀ ਚੋਣ ਕਮਿਸ਼ਨ ਵਲੋਂ ਐਕਸ ਤੋਂ ਇਤਰਾਜ਼ਯੋਗ ਪੋਸਟ ਹਟਾਉਣ ਦੀ ਮੰਗ
. . . 6 minutes ago
-
ਨਵੀਂ ਦਿੱਲੀ, 7 ਮਈ-ਭਾਰਤੀ ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਨੂੰ 'ਭਾਜਪਾ 4 ਕਰਨਾਟਕ' ਹੈਂਡਲ ਤੋਂ ਕੀਤੀ ਗਈ ਇਤਰਾਜ਼ਯੋਗ ਪੋਸਟ ਨੂੰ...
-
ਪੱਛਮੀ ਬੰਗਾਲ ਅਧਿਆਪਕ ਭਰਤੀ ਘੁਟਾਲਾ ਕੇਸ:ਸੀ.ਬੀ.ਆਈ.ਜਾਰੀ ਰੱਖੇ ਜਾਂਚ- ਸੁਪਰੀਮ ਕੋਰਟ
. . . 15 minutes ago
-
ਨਵੀਂ ਦਿੱਲੀ, 7 ਮਈ- ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਪੱਛਮੀ ਬੰਗਾਲ ਅਧਿਆਪਕ ਭਰਤੀ ਘੁਟਾਲੇ ਮਾਮਲੇ ਵਿਚ ਆਪਣੀ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਉਚ ਅਦਾਲਤ ਨੇ ਕਿਹਾ ਕਿ ਇਹ....
-
ਮੋਬਾਇਲ ਟੁੱਟਣ 'ਤੇ ਘਰੋਂ ਝਿੜਕਾਂ ਦੇ ਡਰੋਂ ਬੱਚੇ ਨੇ ਕੀਤੀ ਖੁਦਕੁਸ਼ੀ
. . . 22 minutes ago
-
ਗੁਰੂਹਰਸਹਾਏ, 7 ਮਈ (ਕਪਿਲ ਕੰਧਾਰੀ)-ਬੀਤੀ ਸ਼ਾਮ ਗੁਰੂਹਰਸਹਾਏ ਨਾਲ ਲੱਗਦੇ ਪਿੰਡ ਵਿਰਕ ਖੁਰਦ ਕਰਕਾਂਦੀ ਦੇ ਵਾਟਰ ਵਰਕਸ ਦੀ ਬਿਲਡਿੰਗ ਦੀ ਪਾਈਪ ਨਾਲ ਲਟਕਦੀ ਹੋਈ ਇਕ 8 ਤੋਂ 10 ਸਾਲਾ ਬੱਚੇ ਦੀ...
-
ਸੱਤਾ 'ਤੇ ਕਾਬਜ਼ 'ਆਪ' ਸਮੇਤ ਕਾਂਗਰਸ ਤੇ ਭਾਜਪਾ ਨੇ ਪੰਜਾਬ ਨਾਲ ਧ੍ਰੋਹ ਕਮਾਇਆ - ਸੁਖਬੀਰ ਸਿੰਘ ਬਾਦਲ
. . . 34 minutes ago
-
ਰਾਜਾਸਾਂਸੀ, 7 ਮਈ (ਹਰਦੀਪ ਸਿੰਘ ਖੀਵਾ)-ਸੱਤਾ ਉਤੇ ਕਾਬਜ਼ 'ਆਪ' ਸਮੇਤ ਕਾਂਗਰਸ ਤੇ ਭਾਜਪਾ ਨੇ ਪੰਜਾਬ ਨਾਲ ਹਮੇਸ਼ਾ ਧ੍ਰੋਹ ਕਮਾਇਆ ਹੈ ਤੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ...
-
ਜੇ ਅਰਵਿੰਦ ਕੇਜਰੀਵਾਲ ਜੇਲ੍ਹ 'ਚੋਂ ਬਾਹਰ ਆਇਆ ਤਾਂ ਸਬੂਤਾਂ ਨਾਲ ਛੇੜਛਾੜ ਕਰ ਸਕਦੈ - ਮਨੋਜ ਤਿਵਾਰੀ
. . . 45 minutes ago
-
ਨਵੀਂ ਦਿੱਲੀ, 7 ਮਈ-ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਭਾਜਪਾ ਦੇ ਸੰਸਦ ਮੈਂਬਰ ਅਤੇ ਨੇਤਾ ਮਨੋਜ ਤਿਵਾਰੀ ਨੇ...
-
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ ਵਲੋਂ ਹਲਕੇ ਦੇ ਪਿੰਡਾਂ ਦਾ ਦੌਰਾ
. . . 54 minutes ago
-
ਕਟਾਰੀਆਂ, 7 ਮਈ (ਪ੍ਰੇਮੀ ਸੰਧਵਾਂ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ...
-
ਲੋਕ ਸਭਾ ਚੋਣਾਂ: ਤੀਸਰੇ ਫੇਜ਼ ਦੌਰਾਨ ਅੱਜ ਦੁਪਹਿਰ 3 ਵਜੇ ਤੱਕ ਹੋਈ 50.71% ਵੋਟਿੰਗ- ਭਾਰਤੀ ਚੋਣ ਕਮਿਸ਼ਨ
. . . 53 minutes ago
-
ਲੋਕ ਸਭਾ ਚੋਣਾਂ: ਤੀਸਰੇ ਫੇਜ਼ ਦੌਰਾਨ ਅੱਜ ਦੁਪਹਿਰ 3 ਵਜੇ ਤੱਕ ਹੋਈ 50.71% ਵੋਟਿੰਗ- ਭਾਰਤੀ ਚੋਣ ਕਮਿਸ਼ਨ
-
ਦੋਹਰੀ ਲਾਈਨ ਦੇ ਬਨਣ ਨਾਲ ਰੇਲਵੇ ਦੇ ਯਾਤਰੀਆਂ ਨੂੰ ਸਹੂਲਤ ਮਿਲੇਗੀ-ਕਮਿਸਨਰ ਦੇਸ਼ਵਾਲ
. . . about 1 hour ago
-
ਤਪਾ ਮੰਡੀ, 7 ਮਈ(ਵਿਜੇ ਸ਼ਰਮਾ)-ਤਪਾ,ਰਾਮਪੁਰਾ ਲਹਿਰਾ ਮੁਹੱਬਤ ਅਤੇ ਹੰਡਿਆਇਆ ਤੇ ਘੁੰਨਸ ,ਜੇਠੂਕੇ ਦੀ ਦੋਹਰੀ ਲਾਈਨ ਦਾ ਕੰਮ ਕਰੋੜਾਂ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ। ਜਿਸ ਦਾ ਕੰਮ ਲਗਭਗ ਮੁਕੰਮਲ ਹੋ.....
-
ਅੱਜ ਹਰੇਕ ਨੌਜਵਾਨ ਕਰ ਰਿਹੈ ਬੇਰੁਜ਼ਗਾਰੀ ਦਾ ਸਾਹਮਣਾ- ਸੋਨੀਆ ਗਾਂਧੀ
. . . about 1 hour ago
-
ਨਵੀਂ ਦਿੱਲੀ, 7 ਮਈ- ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਕੋਨੇ ’ਚ ਨੌਜਵਾਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ, ਔਰਤਾਂ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੀਆਂ.....
-
ਮੁੱਖ ਮੰਤਰੀ ਦੀ ਬਠਿੰਡਾ ਫੇਰੀ ਤੋਂ ਪਹਿਲਾਂ ਪੁਲਿਸ ਨੇ ਕਿਸਾਨਾਂ ਨੂੰ ਫੜ ਕੇ ਥਾਣਿਆਂ 'ਚ ਤੁੰਨਿਆ
. . . about 1 hour ago
-
ਬਠਿੰਡਾ, 7 ਮਈ (ਅੰਮਿ੍ਤਪਾਲ ਸਿੰਘ ਵਲਾਣ)- ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਬਠਿੰਡਾ ਵਿਚ ਕੱਢੇ ਜਾਣ ਵਾਲੇ ਰੋਡ ਸ਼ੋ ਤੋਂ ਪਹਿਲਾਂ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵਡੀ ਗਿਣਤੀ 'ਚ ਕਿਸਾਨਾਂ....
-
ਭਾਜਪਾ ਜ਼ਿਲ੍ਹਾ ਬਠਿੰਡਾ ਪ੍ਰਧਾਨ ਰਵੀਪ੍ਰੀਤ ਸਿੰਘ ਨੇ ਦਿੱਤਾ ਅਸਤੀਫਾ
. . . about 1 hour ago
-
ਤਲਵੰਡੀ ਸਾਬੋ, 07 ਮਈ (ਰਣਜੀਤ ਸਿੰਘ ਰਾਜੂ)-ਭਾਰਤੀ ਜਨਤਾ ਪਾਰਟੀ ਨੂੰ ਅੱਜ ਸੂਬੇ ਅੰਦਰ ਉਦੋਂ ਵੱਡਾ ਝਟਕਾ ਲਗਾ ਜਦੋਂ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਅਤੇ ਹਲਕਾ ਤਲਵੰਡੀ....
-
ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ
. . . about 1 hour ago
-
ਮੰਡੀ ਲਾਧੂਕਾ, 7 ਮਈ (ਮਨਪ੍ਰੀਤ ਸਿੰਘ ਸੈਣੀ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ...
-
ਕੇਰਲ : ਐਂਬੂਲੈਂਸ ਤੇ ਕਾਰ ਦੀ ਟੱਕਰ 'ਚ 3 ਜਣਿਆਂ ਦੀ ਮੌਤ
. . . about 2 hours ago
-
ਕੇਰਲ, 7 ਮਈ-ਕਾਸਰਗੋਡ ਵਿਚ ਮੰਜੇਸ਼ਵਰ ਨੇੜੇ ਐਂਬੂਲੈਂਸ ਅਤੇ ਕਾਰ ਦੀ ਟੱਕਰ ਵਿਚ 3 ਲੋਕਾਂ ਦੀ ਮੌਤ ਹੋ...
-
ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਅਦਾਕਾਰ ਸ਼ੇਖਰ ਸੁਮਨ ਨੇ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ
. . . about 2 hours ago
-
ਨਵੀਂ ਦਿੱਲੀ, 7 ਮਈ-ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਅਦਾਕਾਰ ਸ਼ੇਖਰ ਸੁਮਨ ਅਤੇ ਸਾਬਕਾ ਕਾਂਗਰਸ ਨੇਤਾ ਰਾਧਿਕਾ ਖੇੜਾ ਨੇ...
-
ਵਲਾਦੀਮੀਰ ਪੁਤਿਨ ਨੇ ਪੰਜਵੀਂ ਵਾਰ ਚੁੱਕੀ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ
. . . about 2 hours ago
-
ਮਾਸਕੋ, 7 ਮਈ- ਅੱਜ ਵਲਾਦੀਮੀਰ ਪੁਤਿਨ ਨੇ ਪੰਜਵੀਂ ਵਾਰ ਗ੍ਰੈਂਡ ਕ੍ਰੇਮਲਿਨ ਪੈਲੇਸ ਦੇ ਸੇਂਟ ਐਂਡਰਿਊਜ਼ ਹਾਲ ਵਿਚ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
-
ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . . about 3 hours ago
-
ਨਵੀਂ ਦਿੱਲੀ, 7 ਮਈ- ਸੁਪਰੀਮ ਕੋਰਟ ਵਿਚ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਸੰਬੰਧੀ ਸੁਣਵਾਈ ਪੂਰੀ ਹੋ ਗਈ ਹੈ ਪਰ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਸੰਬੰਧੀ ਕੋਈ ਫ਼ੈਸਲਾ ਨਹੀਂ.....
-
ਪਿੰਡ ਘੁੱਦਾ ਦੇ ਕਿਸਾਨਾਂ ਨੇ ਆਮ ਆਦਮੀ ਪਾਰਟੀ ਦਾ ਕੀਤਾ ਵਿਰੋਧ
. . . about 3 hours ago
-
ਸੰਗਤ ਮੰਡੀ, 7 ਮਈ (ਦੀਪਕ ਸ਼ਰਮਾ)-ਅੱਜ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਘੁੱਦਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿਰੋਧ ਕਰਦਿਆਂ ਕਿਹਾ ਹੈ ਕਿ ਪਿਛਲੇ ਦਿਨੀ ਸਾਡੇ ਪਿੰਡ ਵਿਚ ਬਿਜਲੀ.....
-
ਖਰੜ 'ਚ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ
. . . about 3 hours ago
-
ਖਰੜ, 7 ਮਈ (ਗੁਰਮੁਖ ਸਿੰਘ ਮਾਨ) ਖਰੜ ਦੇ ਨਜ਼ਦੀਕੀ ਪਿੰਡ ਚੰਦੋ ਵਿਖੇ ਦਿਨ ਦਿਹਾੜੇ ਕਰੀਬ.....
-
ਸਪਾ ਲੋਕ ਰਾਮ ਭਗਤਾਂ 'ਤੇ ਗੋਲੀਬਾਰੀ ਕਰਦੇ ਹਨ, ਮਾਫੀਆ ਮਰਨ 'ਤੇ ਹੰਝੂ ਵਹਾਉਂਦੇ ਹਨ - ਯੋਗੀ ਆਦਿਤਿਆਨਾਥ
. . . about 3 hours ago
-
ਸੀਤਾਪੁਰ, (ਉਤਰ ਪ੍ਰਦੇਸ਼), 7 ਮਈ-ਸੀ.ਐਮ. ਯੋਗੀ ਆਦਿਤਿਆਨਾਥ ਨੇ ਕਿਹਾ ਕਿ ਸਪਾ ਲੋਕ ਰਾਮ ਦਾ ਵਿਰੋਧ ਕਰਦੇ ਹਨ, ਰਾਮ ਭਗਤਾਂ 'ਤੇ ਗੋਲੀਬਾਰੀ ਕਰਦੇ ਹਨ ਤੇ ਅੱਤਵਾਦੀਆਂ ਦਾ ਸਮਰਥਨ ਕਰਦੇ ਹਨ। ਰਾਮ ਭਗਤਾਂ ਦੀ...
-
ਅੰਮ੍ਰਿਤਸਰ ਤੋਂ ਸੀ.ਪੀ.ਆਈ ਦੇ ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਨੇ ਨਾਮਜਦਗੀ ਭਰੀ
. . . about 3 hours ago
-
ਅੰਮ੍ਰਿਤਸਰ, 7 ਮਈ (ਰੇਸ਼ਮ ਸਿੰਘ)-ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਤੋਂ ਸੀ.ਬੀ.ਆਈ ਗਠਜੋੜ ਦੇ ਸਾਂਝੇ ਉਮੀਦਵਾਰ ਕਾਮਰੇਡ ਦਸਵਿੰਦਰ....
-
ਰਾਉਜ਼ ਐਵੇਨਿਊ ਅਦਾਲਤ ਨੇ 20 ਮਈ ਤੱਕ ਵਧਾਈ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ
. . . about 3 hours ago
-
ਰਾਉਜ਼ ਐਵੇਨਿਊ ਅਦਾਲਤ ਨੇ 20 ਮਈ ਤੱਕ ਵਧਾਈ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ
-
ਬ੍ਰਿਜ ਭੂਸ਼ਣ ਸ਼ਰਨ ਸਿੰਘ ਕੇਸ: ਅਦਾਲਤ 10 ਮਈ ਨੂੰ ਸੁਣਾਏਗੀ ਫ਼ੈਸਲਾ
. . . about 3 hours ago
-
ਨਵੀਂ ਦਿੱਲੀ, 7 ਮਈ- ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਬ੍ਰਿਜ ਭੂਸ਼ਣ ਸਿੰਘ ਅਤੇ ਇਕ ਹੋਰ ਦੇ ਖ਼ਿਲਾਫ਼ ਛੇ ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ ਆਇਦ ਕਰਨ.....
-
ਜੰਮੂ-ਕਸ਼ਮੀਰ 'ਚ ਮੁੱਠਭੇੜ ਦੌਰਾਨ ਮਾਰੇ ਗਏ 2 ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ
. . . about 3 hours ago
-
ਜੰਮੂ-ਕਸ਼ਮੀਰ, 7 ਮਈ-ਅੱਤਵਾਦ ਵਿਰੋਧੀ ਮੁਹਿੰਮ 'ਚ ਮਾਰੇ ਗਏ 2 ਅੱਤਵਾਦੀਆਂ ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਹੋਈਆਂ ਹਨ। ਪਛਾਣ ਦਾ ਪਤਾ...
-
ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਪਾਰਟੀ ਨੇ ਦਿੱਤੀ ਟਿਕਟ
. . . about 4 hours ago
-
ਨਵੀਂ ਦਿੱਲੀ, 7 ਮਈ - ਕਾਂਗਰਸ ਪਾਰਟੀ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਪਾਰਟੀ ਵਲੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਸਾਰੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
-
ਅਖਿਲੇਸ਼ ਤੇ ਡਿੰਪਲ ਯਾਦਵ ਨੇ ਕੀਤੀ ਵੋਟਿੰਗ
. . . about 4 hours ago
-
ਲਖਨਊ, 7 ਮਈ- ਹੋ ਰਹੀਆਂ ਲੋਕ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ, ਉਨ੍ਹਾਂ ਦੀ ਪਤਨੀ ਅਤੇ ਮੈਨਪੁਰੀ ਲੋਕ ਸਭਾ ਸੀਟ ਤੋਂ ਸਪਾ ਉਮੀਦਵਾਰ ਡਿੰਪਲ ਯਾਦਵ ਨੇ....
- ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਜੇਠ ਸੰਮਤ 552
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX