ਤਾਜਾ ਖ਼ਬਰਾਂ


ਛੱਤੀਸਗੜ੍ਹ : ਸੁਰੱਖਿਆਂ ਬਲਾਂ ਨਾਲ ਮੁੱਠਭੇੜ 'ਚ 8 ਨਕਸਲੀ ਢੇਰ
. . .  55 minutes ago
ਰਾਏਪੁਰ, 24 ਮਈ - ਛੱਤੀਸਗੜ੍ਹ ਦੇ ਨਰਾਇਣਪੁਰ-ਬੀਜਾਪੁਰ-ਦੰਤੇਵਾੜਾ ਦੇ ਸਰਹੱਦੀ ਖੇਤਰ ਵਿਚ ਕੱਲ੍ਹ ਨਕਸਲੀਆਂ ਅਤੇ ਸੁਰੱਖਿਆ ਕਰਮੀਆਂ ਦਰਮਿਆਨ ਸ਼ੁਰੂ ਹੋਏ ਇਕ ਚੱਲ ਰਹੇ ਮੁਕਾਬਲੇ ਵਿਚ ਕੁੱਲ ਅੱਠ ਨਕਸਲੀ ਮਾਰੇ ਗਏ। 8 ਹਥਿਆਰ ਅਤੇ ਹੋਰ ਹਥਿਆਰ...
ਕੇਰਲ : ਭਾਰੀ ਬਾਰਿਸ਼ ਦੌਰਾਨ ਨਦੀ ਚ ਪਾਣੀ ਦਾ ਪੱਧਰ ਵਧਿਆ
. . .  about 1 hour ago
ਤਿਰੂਵਨੰਤਪੁਰਮ, 24 ਮਈ - ਤਿਰੂਵਨੰਤਪੁਰਮ 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਦੌਰਾਨ ਨਦੀ ਚ ਪਾਣੀ ਦਾ ਪੱਧਰ ਵਧ ਗਿਆ...
ਮਹਾਰਾਸ਼ਟਰ : ਐਨ.ਡੀ.ਏ. ਦੇ 146ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਚ ਸ਼ਾਮਲ ਹੋਏ ਸੈਨਾ ਮੁਖੀ ਜਨਰਲ ਮਨੋਜ ਪਾਂਡੇ
. . .  about 2 hours ago
ਪੁਣੇ (ਮਹਾਰਾਸ਼ਟਰ), 24 ਮਈ - ਸੈਨਾ ਮੁਖੀ ਜਨਰਲ ਮਨੋਜ ਪਾਂਡੇ ਪੁਣੇ ਦੇ ਖੜਕਵਾਸਲਾ ਵਿਖੇ ਐਨ.ਡੀ.ਏ. ਦੇ 146ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਚ ਸ਼ਾਮਲ...
ਅੰਬਾਲਾ : ਟੈਂਪੋ ਟਰੈਵਲਰ ਦੇ ਹਾਦਸਾਗ੍ਰਸਤ ਹੋਣ ਕਾਰਨ 7 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖ਼ਮੀ
. . .  about 1 hour ago
ਅੰਬਾਲਾ, 24 ਮਈ - ਅੰਬਾਲਾ-ਦਿੱਲੀ-ਜੰਮੂ ਨੈਸ਼ਨਲ ਹਾਈਵੇਅ 'ਤੇ ਟੈਂਪੋ ਟਰੈਵਲਰ ਦੇ ਹਾਦਸਾਗ੍ਰਸਤ ਹੋਣ ਕਾਰਨ 7 ਲੋਕਾਂ ਦੀ ਮੌਤ, 20 ਤੋਂ ਵੱਧ ਲੋਕ ਜ਼ਖ਼ਮੀ ਹੋ...
ਬੰਗਲਾਦੇਸ਼ ਨੂੰ ਹਰਾ ਕੇ ਅਮਰੀਕਾ ਨੇ ਜਿੱਤੀ ਆਪਣੀ ਪਹਿਲੀ ਟੀ-20 ਲੜੀ
. . .  about 2 hours ago
ਹਿਊਸਟਨ (ਅਮਰੀਕਾ), 24 ਮਈ - ਮੇਜ਼ਬਾਨ ਅਮਰੀਕਾ ਨੇ ਤਿੰਨ ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਬੰਗਲਾਦੇਸ਼ ਨੂੰ 6 ਦੌੜਾਂ ਨਾਲ ਹਰਾ ਕੇ ਆਪਣੀ ਪਹਿਲੀ ਟੀ-20 ਲੜੀ 'ਚ ਜਿੱਤ...
ਮਾਇਆਵਤੀ ਵਲੋਂ ਅੱਜ ਨਵਾਂਸ਼ਹਿਰ 'ਚ ਕੀਤੀ ਜਾਵੇਗੀ ਰੈਲੀ
. . .  about 2 hours ago
ਨਵਾਂਸ਼ਹਿਰ, 24 ਮਈ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਦੇ ਹੱਕ ਵਿਚ ਬਸਪਾ ਸੁਪਰੀਮੋ ਮਾਇਆਵਤੀ ਵਲੋਂ ਅੱਜ ਨਵਾਂਸ਼ਹਿਰ 'ਚ ਰੈਲੀ ਕੀਤੀ...
ਪ੍ਰਧਾਨ ਮੰਤਰੀ ਮੋਦੀ ਅੱਜ ਗੁਰਦਾਸਪੁਰ ਤੇ ਜਲੰਧਰ 'ਚ ਕਰਨਗੇ ਚੋਣ ਰੈਲੀਆਂ
. . .  about 2 hours ago
ਗੁਰਦਾਸਪੁਰ/ਜਲੰਧਰ, 24 ਮਈ - ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਤੇ ਜਲੰਧਰ 'ਚ ਚੋਣ ਰੈਲੀਆਂ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੁਪਹਿਰ 1 ਵਜੇ ਗੁਰਦਾਸਪੁਰ ਦੇ ਦੀਨਾਨਗਰ ਵਿਖੈ ਭਾਜਪਾ ਦੇ ਗੁਰਦਾਸਪੁਰ...
ਯੂਕਰੇਨ ਲਈ 275 ਮਿਲੀਅਨ ਡਾਲਰ ਦਾ ਫ਼ੌਜੀ ਸਹਾਇਤਾ ਪੈਕੇਜ ਤਿਆਰ ਕਰ ਰਿਹਾ ਹੈ ਅਮਰੀਕਾ
. . .  about 3 hours ago
ਵਾਸ਼ਿੰਗਟਨ, 24 ਮਈ - ਅਮਰੀਕਾ ਯੂਕਰੇਨ ਲਈ 275 ਮਿਲੀਅਨ ਡਾਲਰ ਦਾ ਫ਼ੌਜੀ ਸਹਾਇਤਾ ਪੈਕੇਜ ਤਿਆਰ ਕਰ ਰਿਹਾ ਹੈ, ਜਿਸ ਵਿੱਚ 155-ਐਮ.ਐਮ. ਤੋਪਖਾਨੇ ਦੇ ਗੋਲੇ, ਸ਼ੁੱਧ ਹਵਾਈ ਹਥਿਆਰ...
ਸਪੇਨ : ਰੈਸਟੋਰੈਂਟ ਦੀ ਛੱਤ ਡਿਗਣ ਕਾਰਨ 4 ਮੌਤਾਂ, 20 ਤੋਂ ਵੱਧ ਜ਼ਖ਼ਮੀ
. . .  about 3 hours ago
ਮੈਡ੍ਰਿਡ (ਸਪੇਨ), 24 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਸਪੈਨਿਸ਼ ਟਾਪੂ ਮੇਜੋਰਕਾ 'ਤੇ ਬੀਚਫ੍ਰੰਟ ਰੈਸਟੋਰੈਂਟ ਦੀ ਛੱਤ ਡਿਗਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ...
ਡੀ.ਯੂ. ਕੈਂਪਸ ਦੀਆਂ ਕੰਧਾਂ 'ਤੇ ਲੋਕ ਸਭਾ ਚੋਣਾਂ ਦੇ ਬਾਈਕਾਟ ਦੇ ਨਾਅਰੇ ਵਾਲੇ ਪੋਸਟਰ ਪਾਏ ਜਾਣ ਤੋਂ ਬਾਅਦ ਦੋ ਐਫ.ਆਈ.ਆਰ ਦਰਜ
. . .  about 3 hours ago
ਨਵੀਂ ਦਿੱਲੀ, 24 ਮਈ - ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਵਿਸ਼ਾਲ ਕੈਂਪਸ ਦੀਆਂ ਕੰਧਾਂ 'ਤੇ ਰਾਸ਼ਟਰੀ ਰਾਜਧਾਨੀ ਵਿਚ ਲੋਕ ਸਭਾ ਚੋਣਾਂ ਦੇ ਬਾਈਕਾਟ ਦੇ ਨਾਅਰੇ ਵਾਲੇ...
ਰਾਜਸਥਾਨ ਤੇ ਹੈਦਰਾਬਾਦ ਵਿਚਕਾਰ ਆਈ.ਪੀ.ਐੱਲ. ਕੁਆਲੀਫਾਇਰ-2 ਮੁਕਾਬਲਾ ਅੱਜ
. . .  about 3 hours ago
ਚੇਨਈ, 24 ਮਈ - ਆਈ.ਪੀ.ਐੱਲ. 2024 ਦਾ ਦੂਜਾ ਕੁਆਲੀਫਾਇਰ ਮੁਕਾਬਲਾ ਅੱਜ ਰਾਜਸਥਾਨ ਰਾਇਲਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਹੋਵੇਗਾ।ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ 'ਚ ਇਹ ਮੈਚ ਸ਼ਾਮ 7.30 ਵਜੇ ਖੇਡਿਆ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਓਠੀਆਂ ਪਿੰਡ ਦੇ ਸਾਬਕਾ ਸਰਪੰਚ ਅਜੈਬ ਸਿੰਘ ਦੇ ਭਤੀਜੇ ਦੇ ਮਾਰੀਆਂ ਗੋਲੀਆਂ
. . .  1 day ago
ਓਠੀਆਂ, 24 ਮਈ ਗੁਰਵਿੰਦਰ ਸਿੰਘ ਛੀਨਾ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਕਸਬਾ ਓਠੀਆਂ ਦੇ ਸਾਬਕਾ ਸਰਪੰਚ ਅਜੈਬ ਸਿੰਘ ਦੇ ਭਤੀਜੇ ਨਵਜੋਤ ਸਿੰਘ 'ਤੇ ਗੋਲੀਆਂ ਮਾਰਨ ਦਾ ਸਮਾਚਾਰ ਹੈ । ਸਰਪੰਚ ਦੇ ਭਤੀਜੇ ...
ਪਾਕਿਸਤਾਨ ਪੱਕੇ ਤੌਰ 'ਤੇ ਛੱਡ ਕੇ ਪਹਿਲੀ ਵਾਰੀ ਦੋ ਹਿੰਦੂ ਜਥੇ ਭਾਰਤ ਪੁੱਜੇ
. . .  1 day ago
ਅਟਾਰੀ, 23 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਦੇ ਸੂਬਾ ਸਿੰਧ ਤੇ ਪੰਜਾਬ ਦੀ ਸਰਹੱਦ ਦੇ ਵੱਖ-ਵੱਖ ਪਿੰਡਾਂ ਵਿਚੋਂ ਇਕੱਤਰ ਹੋ ਕੇ ਗ਼ਰੀਬੀ ਤੇ ਭੁੱਖ ਮਾਰੀ ਤੋਂ ਮੁਕਤ ਹੁੰਦੇ ਹੋਏ ਪੱਕੇ ਤੌਰ 'ਤੇ ਪਾਕਿਸਤਾਨ ਛੱਡ ਕੇ ਪੱਕੇ ਤੌਰ '''
ਡਾ. ਹਮਦਰਦ ਖ਼ਿਲਾਫ਼ ਕੇਸ ਦਰਜ ਕਰਨਾ ‘ਆਪ’ ਦੀ ਬੌਖਲਾਹਟ - ਵਿਧਾਇਕ ਧਾਲੀਵਾਲ
. . .  1 day ago
ਫਗਵਾੜਾ, 23 ਮਈ (ਹਰਜੋਤ ਸਿੰਘ ਚਾਨਾ) - ਇਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਦਰਜ ਕੀਤੇ ਮਾਮਲੇ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ ਤੇ ਦੋਸ਼ ਲਗਾਇਆ ...
ਪੂਰਾ ਦੇਸ਼ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀਆਂ ਗਰੰਟੀਆਂ 'ਤੇ ਭਰੋਸਾ ਕਰ ਰਿਹਾ ਹੈ- ਨਾਇਬ ਸਿੰਘ ਸੈਣੀ
. . .  1 day ago
ਸਿਰਸਾ, 23 ਮਈ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਪ੍ਰਿਅੰਕਾ ਗਾਂਧੀ ਸਿਰਸਾ ਆਈ ਸੀ, ਉਨ੍ਹਾਂ ਦਾ ਰੋਡ ਸ਼ੋਅ ਫਲਾਪ ਸ਼ੋਅ ਸਾਬਤ ਹੋਇਆ ।ਉਹ ਜਨਤਾ ਦਾ ਸਮਰਥਨ ਨਹੀਂ ਜੁਟਾ ਸਕੀ ...
ਡਾ. ਹਮਦਰਦ ਖ਼ਿਲਾਫ਼ ਮੁਕੱਦਮਾ ਝੂਠਾ ਅਤੇ ਬੇ-ਬੁਨਿਆਦ - ਮਲੂਕਾ
. . .  1 day ago
ਭਗਤਾ ਭਾਈਕਾ, 23 ਮਈ (ਸੁਖਪਾਲ ਸਿੰਘ ਸੋਨੀ) - ਜੇਕਰ ਸਰਕਾਰਾਂ ਹੀ ਚੰਗੀ ਸੋਚ ਰੱਖਣ ਵਾਲੇ ਇਨਸਾਨਾਂ ਖ਼ਿਲਾਫ਼ ਬਦਲੇ ਦੀ ਭਾਵਨਾ ਲੈ ਕੇ ਤੁਰ ਪੈਣ ਤਾਂ ਫਿਰ ਕੁਝ ਚੰਗਾ ਹੋਣ ਦੀ ਉਮੀਦ ਨਹੀ ਰੱਖੀ ਜਾ ਸਕਦੀ। ਬਦਲਾਖ਼ੋਰੀ 'ਤੇ ਉਤਰੀ ...
ਪੁਲਿਸ ਨੇ ਵਿਅਕਤੀ ਪਾਸੋਂ ਇਕ ਕਰੋੜ 20 ਲੱਖ ਰੁਪਏ ਦੀ ਨਕਦੀ ਕੀਤੀ ਬਰਾਮਦ
. . .  1 day ago
ਸੰਗਤ ਮੰਡੀ ,23 ਮਈ (ਦੀਪਕ ਸ਼ਰਮਾ) -ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ 'ਤੇ ਪਿੰਡ ਡੂੰਮਵਾਲੀ ਵਿਖੇ ਪੁਲਿਸ ਪਾਰਟੀ ਵਲੋਂ ਇੰਟਰਸਟੇਟ ਨਾਕਾ ਲਗਾਇਆ ਹੋਇਆ ਸੀ । ਇਕ ਬੱਸ ਹਰਿਆਣੇ ਵਿਚੋਂ ਪੰਜਾਬ ਵਿਚ ਦਾਖ਼ਲ ਹੋ ਰਹੀ ਸੀ ਤਾਂ ਪੁਲਿਸ ...
ਡਾ. ਹਮਦਰਦ 'ਤੇ ਮਾਨ ਸਰਕਾਰ ਦੀ ਘਟੀਆ ਸੋਚ ਅਨੁਸਾਰ ਪਰਚਾ ਦਰਜ ਹੋਇਆ-ਸੀਨੀਅਰ ਵਕੀਲ ਸਿਆਲੀ
. . .  1 day ago
ਅਟਾਰੀ, 23 ਮਈ (ਰਾਜਿੰਦਰ ਸਿੰਘ ਰੂਬੀ)-ਮਾਨ ਸਰਕਾਰ ਦੀ ਘਟੀਆ ਸੋਚ ਤੇ ਸੋਚੀ ਸਮਝੀ ਸਾਜਿਸ਼ ਤਹਿਤ ਡਾ. ਬਰਜਿੰਦਰ ਸਿੰਘ ਹਮਦਰਦ ਤੇ ਪਰਚਾ ਦਰਜ ਕਰਕੇ ਪੰਜਾਬ ਪੰਜਾਬੀਅਤ ਦੇ ਹੱਕਾਂ ਦੇ ਰਖਵਾਲੇ ਅਦਾਰਾ ...
ਬਸਪਾ ਮੁਖੀ ਕੁਮਾਰੀ ਮਾਇਆਵਤੀ ਕੱਲ੍ਹ ਪੰਜਾਬ ਆਉਣਗੇ, ਨਵਾਂਸ਼ਹਿਰ ਵਿਖੇ ਕਰਨਗੇ ਰੈਲੀ ਨੂੰ ਸੰਬੋਧਨ
. . .  1 day ago
ਗੜ੍ਹਸ਼ੰਕਰ, 23 ਮਈ (ਧਾਲੀਵਾਲ)- ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ 24 ਮਈ ਨੂੰ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਨ ਲਈ ਨਵਾਂਸ਼ਹਿਰ ਵਿਖੇ ਪਹੁੰਚ ਰਹੇ ...
ਪਟਿਆਲਾ -24 ਦੀ ਚੋਣ ਦੇਸ਼ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਹੈ -ਪ੍ਰਧਾਨ ਮੰਤਰੀ ਮੋਦੀ
. . .  1 day ago
ਪਟਿਆਲਾ -ਪੰਜਾਬ ਦੇ ਲੋਕ ਜਾਣਦੇ ਹਨ ਕਿ ਹੁਣ ਆਪਣੀ ਵੋਟ ਬੇਕਾਰ ਨਹੀਂ ਕਰਨੀ -ਪ੍ਰਧਾਨ ਮੰਤਰੀ ਮੋਦੀ
. . .  1 day ago
ਪਟਿਆਲਾ - ਪੰਜਾਬ ਸਰਕਾਰ ਕਰਜ਼ੇ ਉਤੇ ਚਲ ਰਹੀ ,ਮੰਤਰੀ ਸੰਤਰੀ ਮੌਜਾਂ ਲੈ ਰਹੇ -ਪ੍ਰਧਾਨ ਮੰਤਰੀ ਮੋਦੀ
. . .  1 day ago
ਐਡਵੋਕੇਟ ਰਾਹੀ ਨੇ ਝੂੰਦਾਂ ਦੇ ਹੱਕ 'ਚ ਵੋਟਰਾਂ ਨੂੰ ਕੀਤਾ ਲਾਮਬੰਦ
. . .  1 day ago
ਤਪਾ ਮੰਡੀ,23 ਮਈ (ਪ੍ਰਵੀਨ ਗਰਗ)-ਸੂਬੇ ਦੀ 'ਆਪ', ਕਾਂਗਰਸ ਤੇ ਭਾਜਪਾ ਨੇ ਸਿਆਸਤ ਦੇ ਮਿਆਰ ਨੂੰ ਬਹੁਤ ਹੀ ਹੇਠਾਂ ਸੁੱਟ ਦਿੱਤਾ ਹੈ,ਕਿਉਂਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਵਲੋਂ ਕੀਤੀਆਂ ਗਈਆਂ ਦਲ-ਬਦਲੀਆਂ ਕਾਰਨ ਆਮ ਲੋਕਾਂ ਦਾ.....
ਪਟਿਆਲਾ - ਪੰਜਾਬ 'ਚ ਨਸ਼ਾ ਚਲ ਰਿਹੈ, ਸਰਕਾਰ ਦੀ ਕੋਈ ਨਹੀਂ ਸੁਣਦਾ -ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX