ਤਾਜਾ ਖ਼ਬਰਾਂ


ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਖ਼ਿਲਾਫ਼ ਮਾਮਲਾ ਦਰਜ
. . .  about 1 hour ago
ਫ਼ਰੀਦਕੋਟ, 1 ਜੂਨ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਗੁਰਬਖਸ਼ ਸਿੰਘ 'ਤੇ ਇਲਜ਼ਾਮ ਹੈ ਕਿ ਉਸ ਨੇ ਆਪਣੀ ਵੋਟ ਦੀ ...
ਭਵਿੱਖਬਾਣੀਆਂ ਦੱਸਦੀਆਂ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਭਾਰੀ ਬਹੁਮਤ ਨਾਲ ਵਾਪਸ ਆ ਰਹੀ ਹੈ- ਤਰਨਜੀਤ ਸਿੰਘ ਸੰਧੂ
. . .  about 1 hour ago
ਅੰਮ੍ਰਿਤਸਰ, 1 ਜੂਨ - ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਐਗਜ਼ਿਟ ਪੋਲ ਦੀਆਂ ਇਹ ਭਵਿੱਖਬਾਣੀਆਂ ਦੱਸਦੀਆਂ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਭਾਰੀ ਬਹੁਮਤ ਨਾਲ ਵਾਪਸ ...
ਐਗਜ਼ਿਟ ਪੋਲ ਮੁਤਾਬਿਕ ਮੁੜ ਤੋਂ ਮੋਦੀ ਜੀ ਦੀ ਸਰਕਾਰ ਬਣ ਰਹੀ ਹੈ-ਮੁੱਖ ਮੰਤਰੀ ਮੋਹਨ ਯਾਦਵ
. . .  about 1 hour ago
ਨਵੀਂ ਦਿੱਲੀ, 1 ਜੂਨ - ਐਗਜ਼ਿਟ ਪੋਲ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ, ''ਐਗਜ਼ਿਟ ਪੋਲ ਮੁਤਾਬਿਕ ਮੋਦੀ ਜੀ ਦੀ ਸਰਕਾਰ ਫਿਰ ਤੋਂ ਬਣ ਰਹੀ ਹੈ...''
ਹਲਕਾ ਦਸੂਹਾ 'ਚ 60.78 ਫ਼ੀਸਦੀ ਵੋਟਾਂ ਪੋਲਿੰਗ ਹੋ ਕੇ ਚੋਣ ਪ੍ਰਕਿਰਿਆ ਮੁਕੰਮਲ
. . .  about 2 hours ago
ਦਸੂਹਾ,1 ਜੂਨ (ਕੌਸ਼ਲ) - ਵਿਧਾਨ ਸਭਾ ਹਲਕਾ ਦਸੂਹਾ ਚ ਸ਼ਾਮ 5 ਵਜੇ ਤੱਕ 224 ਬੂਥਾਂ ਤੇ 60.78 ਫ਼ੀਸਦੀ ਵੋਟਾਂ ਪੋਲਿੰਗ ਹੋ ਕੇ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ ਹੈ । ਹਲਕਾ ਦਸੂਹਾ ਅੰਦਰ ਐਸ.ਡੀ.ਐਮ. ਪ੍ਰਦੀਪ ਸਿੰਘ ਬੈਂਸ ਦੀ ਅਗਵਾਈ ਵਿਚ...
ਸਰਦੂਲਗੜ੍ਹ ਹਲਕੇ ਦੇ ਪਿੰਡ ਮੋਡਾ ਵਿਚ 110 ਸਾਲ ਦੀ ਬਚਨ ਕੌਰ ਨੇ ਵੋਟ ਪਾਈ
. . .  about 2 hours ago
ਸਰਦੂਲਗੜ੍ਹ ,1 ਜੂਨ ( ਜੀ.ਐਮ.ਅਰੋੜਾ ) - ਸਰਦੂਲਗੜ੍ਹ ਹਲਕੇ ਦੇ ਪਿੰਡ ਮੋਡਾ ਵਿਚ 110 ਸਾਲ ਦੀ ਬਚਨ ਕੌਰ ਨੇ ਵੋਟ ਪਾਈ ...
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਹੋਈਆ ਵੋਟਾਂ ਪੋਲ, 67.1% ਰਹੀ ਵੋਟਿੰਗ
. . .  about 2 hours ago
ਜਲਾਲਾਬਾਦ,1 ਜੂਨ (ਜਤਿੰਦਰ ਪਾਲ ਸਿੰਘ) - ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਅੱਜ ਲੋਕ ਸਭਾ ਹਲਕਾ ਫ਼ਿਰੋਜਪੁਰ ਲਈ ਪੋਲ ਹੋਈਆਂ ਵੋਟਾਂ ਦੀ ਪ੍ਰਤੀਸ਼ਤ 67.1 ਰਹੀ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ...
ਹਲਕਾ ਸਾਹਨੇਵਾਲ 'ਚ ਸ਼ਾਮ 5 ਵਜੇ ਤੱਕ 55 ਪ੍ਰਤੀਸ਼ਤ ਵੋਟ ਪੋਲਿੰਗ ਹੋਈ
. . .  about 2 hours ago
ਸਾਹਨੇਵਾਲ/ਕੁਹਾੜਾ, 1 ਜੂਨ (ਹਨੀ ਚਾਠਲੀ/ਸੰਦੀਪ ਸਿੰਘ ਕੁਹਾੜਾ)- ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਆਉਂਦੇ ਹਲਕਾ ਸਾਹਨੇਵਾਲ ਅੰਦਰ 273 ਪੋਲਿੰਗ ਸਟੇਸ਼ਨਾਂ 'ਤੇ ਸ਼ਾਮ 5 ਵਜੇ ਤੱਕ 55 ਪ੍ਰਤੀਸ਼ਤ ਵੋਟਾਂ ਦੀ ...
ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਪਈਆਂ ਕਰੀਬ 49.38 ਫ਼ੀਸਦੀ ਵੋਟਾਂ
. . .  about 2 hours ago
ਅੰਮ੍ਰਿਤਸਰ,1 ਜੂਨ (ਜਸਵੰਤ ਸਿੰਘ ਜੱਸ) - ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ ਅੱਜ ਸਾਰੇ ਨੌ ਹਲਕਿਆਂ ਵਿਚ ਕਰੀਬ 49.38 ਫ਼ੀਸਦੀ ਪੋਲਿੰਗ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਅਜਨਾਲਾ ਹਲਕੇ ਵਿਚ ਸਭ ਤੋਂ ਵੱਧ ...
ਨਵਾਂਸ਼ਹਿਰ 'ਚ ਪੰਜ ਵਜੇ 54 .4 ਫ਼ੀਸਦੀ ਪੋਲਿੰਗ
. . .  about 3 hours ago
ਨਵਾਂਸ਼ਹਿਰ ,1 ਜੂਨ (ਜਸਬੀਰ ਸਿੰਘ ਨੂਰਪੁਰ) ਨਵਾਂਸ਼ਹਿਰ ਚ ਸ਼ਾਮ ਪੰਜ ਵਜੇ ਤੱਕ 54 .4 ਫ਼ੀਸਦੀ ਪੋਲਿੰਗ ਹੋਈ ।
ਪਿੰਡ ਘੁਬਾਇਆ ਦੀ 118 ਸਾਲਾ ਇੰਦਰੋ ਬਾਈ ਨੇ ਵੀ ਕੀਤਾ ਮਤਦਾਨ, ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਸਨਮਾਨ
. . .  about 3 hours ago
ਮੰਡੀ ਘੁਬਾਇਆ , 1 ਜੂਨ (ਅਮਨ ਬਵੇਜਾ )-ਲੋਕਤੰਤਰ ਦੇ ਤਿਓਹਾਰ ਲੋਕ ਸਭਾ ਚੋਣਾਂ ਵਿਚ ਹਰੇਕ ਨਾਗਰਿਕ ਨੇ ਉਤਸ਼ਾਹ ਨਾਲ ਭਾਗ ਲਿਆ ਹੈ । 118 ਸਾਲਾ ਦੀ ਬਜ਼ੁਰਗ ਔਰਤ ਇੰਦਰੋ ਬਾਈ ਨੇ ਮਤਦਾਨ ਕਰਕੇ ਆਪਣੇ ਵਤਨ ਦੀ ...
ਹਲਕਾ ਦਿੜ੍ਹਬਾ ਦੇ ਪਿੰਡ ਛਾਹੜ ਵਿਖੇ ਅਮਨ ਅਮਾਨ ਨਾਲ ਹੋਈ 71 ਫ਼ੀਸਦੀ ਵੋਟ ਪੋਲ
. . .  about 3 hours ago
ਦਿੜ੍ਹਬਾ ਮੰਡੀ ,1 ਜੂਨ (ਜਸਵੀਰ ਸਿੰਘ ਔਜਲਾ) - ਪੰਜਾਬ ਵਿਚ ਅੱਤ ਦੀ ਗਰਮੀ ਵਿਚ ਵੋਟਰਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ, ਜਿਵੇਂ ਹੀ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਤਾਂ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਹਲਕਾ ਦਿੜ੍ਹਬਾ ਦੇ ...
ਗੁਰੂ ਹਰ ਸਹਾਏ ਵਿਖੇ 5 ਵਜੇ ਤੱਕ 61.30ਵੋਟ ਹੋਈ ਪੋਲ
. . .  about 3 hours ago
ਗੁਰੂ ਹਰ ਸਹਾਏ , 1 ਜੂਨ (ਕਪਿਲ ਕੰਧਾਰੀ) - ਗੁਰੂ ਹਰ ਸਹਾਏ ਹਲਕੇ ਅੰਦਰ ਪੈ ਰਹੀਆਂ ਲੋਕ ਸਭਾ ਚੋਣਾਂ ਵਿਚ 5 ਵਜੇ ਤੱਕ 61.30% ਵੋਟ ਪੋਲ ਹੋ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ....
ਰਾਜਪੁਰਾ ਵਿਖੇ ਸ਼ਾਮ 5 ਵਜੇ ਤੱਕ 58.8 ਫ਼ੀਸਦੀ ਪੋਲਿੰਗ
. . .  about 3 hours ago
ਰਾਜਪੁਰਾ, 1 ਜੂਨ (ਰਣਜੀਤ ਸਿੰਘ) - ਲੋਕ ਸਭਾ ਹਲਕਾ ਪਟਿਆਲਾ ਲਈ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਬਾਅਦ ਸ਼ਾਮ 5 ਵਜੇ ਤੱਕ 58.8 ਫ਼ੀਸਦੀ ਪੋਲਿੰਗ ਹੋਈ...
ਖਡੂਰ ਸਾਹਿਬ ਹਲਕੇ ਚ 5 ਵਜੇ ਤੱਕ ਹੋਈ 57 ਫ਼ੀਸਦੀ ਪੋਲਿੰਗ
. . .  about 3 hours ago
ਖਡੂਰ ਸਾਹਿਬ, 1 ਜੂਨ (ਰਸ਼ਪਾਲ ਸਿੰਘ ਕੁਲਾਰ) - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਚ ਸ਼ਾਮ 5 ਵਜੇ ਤੱਕ 57 ਫ਼ੀਸਦੀ ਪੋਲਿੰਗ ਹੋ ਗਈ...
ਮਲੇਰਕੋਟਲਾ 'ਚ ਸ਼ਾਮ ਪੰਜ ਵਜੇ ਤੱਕ 60.2 ਫ਼ੀਸਦੀ ਪੋਲਿੰਗ
. . .  about 3 hours ago
ਮਲੇਰਕੋਟਲਾ, 1 ਜੂਨ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ 'ਚ ਸ਼ਾਮ ਪੰਜ ਵਜੇ ਤੱਕ 60.2 ਫ਼ੀਸਦੀ ਪੋਲਿੰਗ ਹੋਈ...
ਜਲਾਲਾਬਾਦ'ਚ 5 ਵਜੇ ਤੱਕ 60.9 ਫ਼ੀਸਦੀ ਪੋਲਿੰਗ
. . .  about 4 hours ago
ਜਲਾਲਾਬਾਦ, 1ਜੂਨ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਅੰਦਰ ਪੈ ਰਹੀਆਂ ਲੋਕ ਸਭਾ ਚੋਣਾਂ ਵਿਚ 5 ਵਜੇ ਤੱਕ 60.9 ਫ਼ੀਸਦੀ ਪੋਲਿੰਗ ਹੋ ਚੁੱਕੀ ਹੈ। ਇਹ ਜਾਣਕਾਰੀ ਐਸ.ਡੀ.ਐਮ. ਕਮ ਏ.ਈ.ਓ. ਬਲਕਰਨ ਸਿੰਘ ਵਲੋਂ ਦਿੱਤੀ...
ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ 5 ਵਜੇ ਤੱਕ 60.6 ਫ਼ੀਸਦੀ ਪੋਲਿੰਗ
. . .  about 4 hours ago
ਸੁਭਨੀਤ ਚੀਮਾ ਨੇ ਭਾਈ ਪਹਿਲੀ ਵਾਰੀ ਵੋਟ, ਸਨਮਾਨ ਪੱਤਰ ਮਿਲਣ ਤੇ ਹੋਈ ਖੁਸ਼
. . .  about 4 hours ago
ਨਾਭਾ, 1 ਜੂਨ (ਜਗਨਾਰ ਸਿੰਘ ਦੁਲੱਦੀ) - ਨਾਭਾ ਦੇ ਪੰਜ ਨੰਬਰ ਵਾਰਡ ਦੀ ਰਹਿਣ ਵਾਲੀ ਸੁਭਨੀਤ ਚੀਮਾ ਨੇ ਅੱਜ ਸਥਾਨਕ ਸਰਕਾਰੀ ਮਾਡਲ ਹਾਈ ਸਕੂਲ ਦੇ ਪਿੰਕ ਬੂਥ ਨੰਬਰ 160 ਤੇ ਪਹੁੰਚ ਕੇ ਪਹਿਲੀ ਵਾਰੀ...
ਭਾਈ ਰਜਿੰਦਰ ਸਿੰਘ ਮਹਿਤਾ ਨੇ ਕੀਤਾ ਮਤਦਾਨ
. . .  about 4 hours ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ) -ਭਾਈ ਰਜਿੰਦਰ ਸਿੰਘ ਮਹਿਤਾ ਜਨਰਲ ਸਕੱਤਰ ਸ੍ਰੋਮਣੀ ਕਮੇਟੀ ਨੇ ਹਲਕਾ ਪੱਛਮੀ ਦੇ ਜਗਤ ਜਯੋਤੀ ਰਾਣੀ ਕਾ ਬਾਗ ਵਿਖੇ ਮਤਦਾਨ...
ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਸ਼ਾਮ 5 ਵਜੇ ਤੱਕ 57.64 ਫ਼ੀਸਦੀ ਪੋਲਿੰਗ
. . .  about 4 hours ago
ਫਿਰੋਜ਼ਪੁਰ, 1 ਜੂਨ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਵਿਚ ਸ਼ਾਮ 5 ਵਜੇ ਤੱਕ 57.64 ਫ਼ੀਸਦੀ ਵੋਟਾਂ ਪਈਆਂ ਹਨ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ...
ਪ੍ਰੋ. ਚੰਦੂਮਾਜਰਾ ਨੇ ਕੀਤਾ ਚੋਣ ਬੂਥਾਂ ਦਾ ਦੌਰਾ
. . .  about 4 hours ago
ਨਵਾਂਸ਼ਹਿਰ 1 ਜੂਨ (ਜਸਬੀਰ ਸਿੰਘ ਨੂਰਪੁਰ) - ਸ੍ਰੋਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵਾਂਸ਼ਹਿਰ, ਬੰਗਾ, ਬਲਾਚੌਰ ਹਲਕਿਆਂ ਚ ਚੋਣ ਬੂਥਾਂ ਦਾ ਦੌਰਾ...
ਫਗਵਾੜਾ ਵਿਖੇ ਚਾਰ ਜੱਜਾਂ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ
. . .  about 4 hours ago
ਫਗਵਾੜਾ, 1 ਜੂਨ (ਹਰਜੋਤ ਸਿੰਘ ਚਾਨਾ)- ਇਥੋਂ ਦੇ ਇਕ ਜੱਜ ਪਰਿਵਾਰ ਨੇ ਪੂਰੇ ਪਰਿਵਾਰ ਸਮੇਤ ਪੋਲਿੰਗ ਬੂਥ ’ਤੇ ਜਾ ਕੇ ਆਪਣੀਆਂ ਵੋਟਾਂ ਪਾਈਆਂ। ਪ੍ਰਸਿੱਧ ਚਿੰਤਕ ਤੇ ਲੇਖਕ ਐਡਵੋਕੇਟ ਸੰਤੋਖ ਲਾਲ ਵਿਰਦੀ ਦੇ ਪੁੱਤਰ ਚੀਫ਼ ਜੁਡੀਸ਼ੀਅਲ...
ਸਮਰਾਲਾ 'ਚ ਹੁਣ ਤੱਕ 51.2 ਫ਼ੀਸਦੀ ਪੋਲਿੰਗ
. . .  about 4 hours ago
ਸਮਰਾਲਾ, 1 ਜੂਨ (ਕੁਲਵਿੰਦਰ ਸਿੰਘ) - ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਫਤਹਿਗੜ੍ਹ ਸਾਹਿਬ ਚ ਪੈਦੇ ਸਮਰਾਲਾ 'ਚ ਹੁਣ ਤੱਕ 51.2 ਫ਼ੀਸਦੀ ਪੋਲਿੰਗ ਹੋਈ...
ਪਿੰਡ ਸੋਇਤਾ ਵਿਖੇ ਭੈਣ-ਭਰਾ ਨੇ ਪਹਿਲੀ ਵਾਰ ਵੋਟ ਪਾਈ
. . .  about 4 hours ago
ਉਸਮਾਨਪੁਰ (ਨਵਾਂਸ਼ਹਿਰ), 1 ਜੂਨ ( ਸੰਦੀਪ ਮਝੂਰ) - ਪਿੰਡ ਸੋਇਤਾ ਦੇ ਬੂਥ ਨੰਬਰ 136 'ਤੇ ਸਕੇ ਭੈਣ - ਭਰਾ ਸਿਮਰਨਜੋਤ ਕੌਰ ਅਤੇ ਇੰਦਰਵੀਰ ਸਿੰਘ ਨੇ ਪਹਿਲੀ ਵਾਰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਕੇ ਵੋਟ...
ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਸ਼ਾਮ 5 ਵਜੇ ਤੱਕ 51.88 ਫ਼ੀਸਦੀ ਪੋਲਿੰਗ
. . .  about 4 hours ago
ਕਪੂਰਥਲਾ, 1 ਜੂਨ (ਅਮਰਜੀਤ ਕੋਮਲ)-ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਸ਼ਾਮ 5 ਵਜੇ ਤੱਕ 51.88 ਪ੍ਰਤੀਸ਼ਤ ਪੋਲਿੰਗ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 27 ਭਾਦੋਂ ਸੰਮਤ 553

ਦਰਬਾਰ ਸਾਹਿਬ

ਹੁਕਮਨਾਮਾ

ਹੁਕਮਨਾਮਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ 'ਸ਼ਾਹੀ ਫੁਰਮਾਨ' | ਸਿੱਖ ਧਰਮ ਵਿਚ ਉਕਤ ਸ਼ਬਦ ਦਾ ਅਰਥ ਹੈ 'ਦਿਨ ਭਰ ਲਈ ਸਿੱਖ ਦੀ ਅਗਵਾਈ ਕਰਨ ਵਾਲਾ ਗੁਰੂ ਦਾ ਹੁਕਮ' | ਹਰ ਰੋਜ਼ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਜਿਸ ਅੰਗ ਤੋਂ ਵਾਕ ਲਿਆ ਜਾਂਦਾ ਹੈ, ਉਹ ਉਸ ਦਿਨ ਲਈ ਗੁਰੂ ਦਾ ਹੁਕਮ ਹੁੰਦਾ ਹੈ | ਇਹ ਰਵਾਇਤ ਸੰਨ 1604 ਈ: ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਪਹਿਲੇ ਦਿਨ ਤੋਂ ਚਲੀ ਆ ਰਹੀ ਹੈ | ਆਪ ਜੀ ਲਈ ਅਸੀਂ ਇਸ ਅੰਗ 'ਤੇ ਸਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਗਿਆ ਹੁਕਮਨਾਮਾ ਆਪ ਜੀ ਦੀ ਸੇਵਾ ਵਿਚ ਪੇਸ਼ ਕਰ ਰਹੇ ਹਾਂ |

 

ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ


Live Radio

  ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨ ਲਈ ਆਪ ਜੀ ਨੂੰ
ਕੰਪਿਊਟਰ 'ਤੇ  'ਵਿੰਡੋਜ਼ ਮੀਡੀਆ ਪਲੇਅਰ'  ਇਨਸਟਾਲ ਕਰਨਾ ਪਵੇਗਾ |

 'ਵਿੰਡੋਜ਼ ਮੀਡੀਆ ਪਲੇਅਰ' (Windows Media Player) ਡਾਊਨ ਲੋਡ ਕਰਨ ਲਈ ਇਥੇ ਕਲਿੱਕ ਕਰੋ |

You have to install Windows Media Player to listen Live Kirtan

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX