JALANDHAR WEATHER

ਆਸਟ੍ਰੇਲੀਆ ਬੈਂਗਲੁਰੂ ਵਿਚ ਨਵਾਂ ਕੌਂਸਲੇਟ ਜਨਰਲ ਕਰੇਗਾ ਸਥਾਪਿਤ- ਪ੍ਰਧਾਨ ਮੰਤਰੀ ਅਲਬਾਨੀਜ਼

ਸਿਡਨੀ, 24 ਮਈ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅੱਜ ਇਕ ਭਾਰਤੀ ਸ਼ਹਿਰ ਬੈਂਗਲੁਰੂ ਵਿਚ ਆਸਟ੍ਰੇਲੀਆ ਦੇ ਨਵੇਂ ਕੌਂਸਲੇਟ ਜਨਰਲ ਨੂੰ ਖੋਲ੍ਹਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਨਾਲ ਦੇਸ਼ ਦੇ ਕਾਰੋਬਾਰਾਂ ਨੂੰ ਭਾਰਤ ਦੇ ਵਧਦੇ ਡਿਜੀਟਲ ਅਤੇ ਇਨੋਵੇਸ਼ਨ ਈਕੋਸਿਸਟਮ ਨਾਲ ਜੋੜਨ ਵਿਚ ਮਦਦ ਮਿਲੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ