JALANDHAR WEATHER

ਅਸਾਮ:ਨਸ਼ਿਆਂ ਦੀ ਸਭ ਤੋਂ ਵੱਡੀ ਸਪਲਾਇਰ ਔਰਤ 1.41 ਕਿਲੋਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ

ਦਿਸਪੁਰ, 24 ਮਈ-"ਕਾਰਬੀ ਐਂਗਲੌਂਗ ਪੁਲਿਸ ਨੇ ਜਨਕਪੁਖੁਰੀ, ਖਟਖਟੀ ਵਿਖੇ ਇਕ ਔਰਤ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਨਸ਼ਿਆਂ ਦੀ ਸਭ ਤੋਂ ਵੱਡੀ ਸਪਲਾਇਰ ਹੈ ਅਤੇ ਇਕ ਅੰਤਰ-ਰਾਜੀ ਡਰੱਗ ਕਾਰਟੇਲ ਚਲਾ ਰਹੀ ਹੈ। ਪੁਲਿਸ ਨੇ ਇਨ੍ਹਾਂ ਤੋਂ 1.41 ਕਿਲੋਗ੍ਰਾਮ ਹੈਰੋਇਨ ਵਾਲੇ 85 ਸਾਬਣ ਦੇ ਕੇਸ ਵੀ ਬਰਾਮਦ ਕੀਤੇ ਹਨ,"। ਇਹ ਜਾਣਕਾਰੀ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕਰ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ