JALANDHAR WEATHER

ਜੰਮੂ ਕਸ਼ਮੀਰ:ਕਰੂਜ਼ਰ ਗੱਡੀ ਦੇ ਹਾਦਸਾਗ੍ਰਸਤ ਕੁਝ ਲੋਕਾਂ ਦੀ ਮੌਤ ਦਾ ਖਦਸ਼ਾ

ਕਿਸ਼ਤਵਾੜ, 24 ਮਈ-ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਪਾਕਲ ਦੁਲ ਪ੍ਰੋਜੈਕਟ ਦੀ ਇਕ ਕਰੂਜ਼ਰ ਗੱਡੀ ਜਿਸ 'ਚ 10 ਲੋਕ ਸਵਾਰ ਸਨ, ਹਾਦਸਾਗ੍ਰਸਤ ਹੋ ਗਈ।ਡੀ.ਸੀ. ਕਿਸ਼ਤਵਾੜ ਅਨੁਸਾਰ ਕੁਝ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ