JALANDHAR WEATHER

ਬੇਅਦਬੀ ਮਾਮਲੇ ਵਿਚ ਬੈਂਗਲੁਰੂ ਤੋਂ ਕਾਬੂ ਕੀਤਾ ਵਿਅਕਤੀ ਸੰਦੀਪ ਬਰੇਟਾ ਨਹੀਂ

ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)- ਬੈਂਗਲੁਰੂ ਹਵਾਈ ਅੱਡੇ ਤੋਂ ਪੁਲਿਸ ਵਲੋਂ ਕਾਬੂ ਕੀਤਾ ਗਿਆ ਵਿਅਕਤੀ ਬੇਅਦਬੀ ਮਾਮਲੇ ਵਿਚ ਸਾਜਿਸ਼ ਕਰਤਾ ਸੰਦੀਪ ਬਰੇਟਾ ਨਹੀਂ ਹੈ। ਫ਼ਰੀਦਕੋਟ ਪੁਲਿਸ ਬੈਂਗਲੁਰੂ ਤੋਂ ਖ਼ਾਲੀ ਹੱਥ ਵਾਪਸ ਮੁੜ ਆਈ ਹੈ। ਇਸ ਗੱਲ ਦੀ ਪੁਸ਼ਟੀ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਘੇਰੇ ਵਿਚ ਲਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ, ਕੇਵਲ ਉਹ ਹਮਸ਼ਕਲ ਅਤੇ ਨਾਂਅ ਇਕ ਹੋਣ ਕਾਰਨ ਘੇਰਿਆ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ