JALANDHAR WEATHER

ਪਾਕਿਸਤਾਨ: ਪੀ.ਟੀ.ਆਈ. ਨੇਤਾ ਸ਼ਾਹ ਮਹਿਮੂਦ ਕੁਰੈਸ਼ੀ ਨਜ਼ਰਬੰਦ

ਇਸਲਾਮਾਬਾਦ, 24 ਮਈ- ਪਾਕਿਸਤਾਨ ਦੀ ਏ.ਆਰ.ਵਾਈ. ਨਿਊਜ਼ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਨੇਤਾ ਸ਼ਾਹ ਮਹਿਮੂਦ ਕੁਰੈਸ਼ੀ, ਜਮਸ਼ੇਦ ਚੀਮਾ ਅਤੇ ਉਨ੍ਹਾਂ ਦੀ ਪਤਨੀ ਮੁਸਰਤ ਚੀਮਾ ਨੂੰ ਪਬਲਿਕ ਆਰਡਰ (ਐਮ.ਪੀ.ਓ.) ਸੈਕਸ਼ਨ 3 ਦੇ ਤਹਿਤ 15 ਦਿਨਾਂ ਲਈ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ