JALANDHAR WEATHER

ਮੈਂ ਨਾਰਕੋ ਟੈਸਟ ਲਈ ਤਿਆਰ ਹਾਂ- ਬਿ੍ਜ ਭੂਸ਼ਣ

ਨਵੀਂ ਦਿੱਲੀ, 24 ਮਈ- ਪਹਿਲਵਾਨਾਂ ਵਲੋਂ ਕੀਤੇ ਜਾ ਰਹੇ ਲਗਾਤਾਰ ਵਿਰੋਧ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਰੈਸਲਰ ਫ਼ੈਡਰੇਸ਼ਨ ਦੇ ਮੁਖੀ ਬਿ੍ਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਮੈਂ ਨਾਰਕੋ ਟੈਸਟ ਲਈ ਤਿਆਰ ਹਾਂ, ਪਰ ਪਹਿਲਾਂ ਪਹਿਲਵਾਨਾਂ ਦਾ ਨਾਰਕੋ ਟੈਸਟ ਕਰਵਾਓ। ਉਨ੍ਹਾਂ ਕਿਹਾ ਕਿ ਮੈਂ ਨਿਆਂਪਾਲਿਕਾ ਦਾ ਸਨਮਾਨ ਕਰਦਾ ਹਾਂ ਅਤੇ ਉਨ੍ਹਾਂ ਦੇ ਫ਼ੈਸਲੇ ਦਾ ਵੀ ਸਨਮਾਨ ਕਰਾਂਗਾ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਐਫ਼.ਆਈ.ਆਰ. ਦਰਜ ਹੋਣ ਦੇ ਬਾਵਜੂਦ ਪਹਿਲਵਾਨ ਵਿਰੋਧ ਕਿਉਂ ਕਰ ਰਹੇ ਹਨ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ