JALANDHAR WEATHER

ਮਲੇਰਕੋਟਲਾ ਦੀ ਬੇਟੀ ਇਰਮ ਨੇ ਮੈਰਿਟ ਸੂਚੀ ਵਿਚ ਨਾਂਅ ਦਰਜ ਕਰਵਾਇਆ

ਮਲੇਰਕੋਟਲਾ, 24 ਮਈ (ਮੁਹੰਮਦ ਹਨੀਫ਼ ਥਿੰਦ)-ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ 12ਵੀਂ ਜਮਾਤ ਦੇ ਘੋਸ਼ਿਤ ਕੀਤੇ ਨਤੀਜੇ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦੀ 12ਵੀਂ ਜਮਾਤ (ਸਾਇੰਸ) ਦੀ ਵਿਦਿਆਰਥਣ ਇਰਮ ਪੁੱਤਰੀ ਡਾਕਟਰ ਮੁੰਹਮਦ ਇਦਰੀਸ ਕਿਲ੍ਹਾ ਰਹਿਮਤਗੜ੍ਹ ਨੇ ਪੰਜਾਬ ਭਰ 'ਚੋਂ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ । ਵਿਦਿਆਰਥਣ ਇਰਮ ਨੇ 500 ਅੰਕਾਂ 'ਚੋਂ 488 ਅੰਕ ਪ੍ਰਾਪਤ ਕਰਕੇ 97.60% ਹਾਸਿਲ ਕੀਤੇ । ਵਿਦਿਆਰਥਣ ਇਰਮ ਨੇ ਪੰਜਾਬ ਭਰ 'ਚੋਂ 139 ਨੰਬਰ ਮੈਰਿਟ ਅਤੇ 12 ਨੰਬਰ ਰੈਂਕ ਪ੍ਰਾਪਤ ਕੀਤਾ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ