JALANDHAR WEATHER

ਬਾਰਵੀਂ ਕਾਮਰਸ ਗਰੁੱਪ : ਬਠਿੰਡਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਸੂਬੇ ’ਚੋਂ ਕੀਤਾ ਟਾਪ

ਬਠਿੰਡਾ, 24 ਮਈ (ਅੰਮਿ੍ਤਪਾਲ ਸਿੰਘ ਵਲਾਣ) - ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ (ਕਾਮਰਸ ਸਟਰੀਮ) ਦੇ ਨਤੀਜੇ ਵਿਚ ਸੂਬੇ ਭਰ ’ਚੋਂ ਟਾਪ ਕੀਤਾ ਹੈ । ਸਿਮਰਨਜੀਤ ਕੌਰ ਨੇ ਕੁਲ 500 ਵਿਚੋਂ 494 ਅੰਕ ਪ੍ਰਾਪਤ ਕੀਤੇ ਹਨ । ਪ੍ਰਤਾਪ ਨਗਰ ਬਠਿੰਡਾ ਦੇ ਅਸ਼ੋਕ ਕੁਮਾਰ ਅਤੇ ਚਰਨਜੀਤ ਕੌਰ ਦੀ ਪੁੱਤਰੀ ਅਤੇ ਰੂਪ ਚੰਦ ਯਾਦਵ ਸੇਵਾਮੁਕਤ ਥਰਮਲ ਮੁਲਾਜ਼ਮ ਦੀ ਪੋਤਰੀ ਸਿਮਰਨਜੀਤ ਕੌਰ ਦੀ ਦਿਲੀ ਇੱਛਾ ਸੀ.ਏ. ਬਣਨਾ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ