JALANDHAR WEATHER

ਮਾਮਲਾ ਬੱਚੀ ਨੂੰ ਅਗਵਾ ਕਰ ਹੱਤਿਆ ਦਾ: ਅਦਾਲਤ ਨੇ ਦੋਸ਼ੀ ਨੂੰ ਸੁਣਾਈ ਉਮਰ ਕੈਦ

ਨਵੀਂ ਦਿੱਲੀ, 25 ਮਈ- ਦਿੱਲੀ ਦੀ ਰੋਹਿਣੀ ਅਦਾਲਤ ਨੇ ਰਵਿੰਦਰ ਕੁਮਾਰ ਨਾਂਅ ਦੇ ਸ਼ਖ਼ਸ ਨੂੰ 6 ਸਾਲ ਦੀ ਬੱਚੀ ਨੂੰ ਅਗਵਾ, ਜਿਨਸੀ ਸ਼ੋਸ਼ਣ ਅਤੇ ਉਸ ਦੀ ਹੱਤਿਆ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਰਵਿੰਦਰ ਕੁਮਾਰ ਕਥਿਤ ਤੌਰ ’ਤੇ 2008 ਤੋਂ 2015 ਦਰਮਿਆਨ 30 ਬੱਚਿਆਂ ਦੇ ਅਗਵਾ ਅਤੇ ਕਤਲ ਵਿਚ ਸ਼ਾਮਿਲ ਸੀ ਜਦਕਿ ਸਿਰਫ਼ ਤਿੰਨ ਕੇਸਾਂ ਦੀ ਸੁਣਵਾਈ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ