JALANDHAR WEATHER

ਭਾਰਤੀ ਜਲ ਸੈਨਾ ਨੇ ਪਹਿਲੀ ਵਾਰ ਕਰਵਾਈ ਮਿਗ-29ਕੇ ਦੀ ਆਈ.ਐਨ.ਐਸ. ਵਿਕਰਾਂਤ ’ਤੇ ਰਾਤ ਦੀ ਲੈਂਡਿੰਗ

ਨਵੀਂ ਦਿੱਲੀ, 25 ਮਈ- ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਜਲ ਸੈਨਾ ਨੇ ਆਈ.ਐਨ.ਐਸ. ਵਿਕਰਾਂਤ ’ਤੇ ਮਿਗ-29ਕੇ ਦੀ ਪਹਿਲੀ ਰਾਤ ਦੀ ਲੈਂਡਿੰਗ ਕਰਕੇ ਇਕ ਹੋਰ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਇਹ ਆਤਮਨਿਰਭਰ ਭਾਰਤ ਵੱਲ ਜਲ ਸੈਨਾ ਦੇ ਉਤਸ਼ਾਹ ਦਾ ਸੰਕੇਤ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ