JALANDHAR WEATHER

ਆਈ.ਪੀ.ਐੱਲ ਦੇ ਦੂਸਰੇ ਕੁਆਲੀਫਾਇਰ 'ਚ ਅੱਜ ਮੁੰਬਈ ਦਾ ਮੁਕਾਬਲਾ ਗੁਜਰਾਤ ਨਾਲ

ਅਹਿਮਦਾਬਾਦ, 26 ਮਈ-ਆਈ.ਪੀ.ਐੱਲ ਦੇ ਦੂਸਰੇ ਕੁਆਲੀਫਾਇਰ 'ਚ ਅੱਜ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਗੁਜਰਾਤ ਟਾਇਟਨਜ਼ ਨਾਲ ਸ਼ਾਮ 7.30 ਵਜੇ ਅਹਿਮਦਾਬਾਦ ਵਿਖੇ ਹੋਵੇਗਾ। ਇਸ ਮੁਕਾਬਲੇ 'ਚੋਂ ਜਿੱਤਣ ਵਾਲੀ ਟੀਮ ਫਾਈਨਲ 'ਚ ਚੇਨਈ ਸੁਪਰ ਕਿੰਗਜ਼ ਨਾਲ ਖੇਡੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ