JALANDHAR WEATHER

ਸੰਯੁਕਤ ਰਾਜ ਦੇ ਰੱਖਿਆ ਸਕੱਤਰ ਅਗਲੇ ਹਫ਼ਤੇ ਕਰਨਗੇ ਜਾਪਾਨ, ਸਿੰਗਾਪੁਰ, ਭਾਰਤ ਅਤੇ ਫ਼ਰਾਂਸ ਦਾ ਦੌਰਾ

ਵਾਸ਼ਿੰਗਟਨ, 26 ਮਈ-ਸੰਯੁਕਤ ਰਾਜ ਦੇ ਰੱਖਿਆ ਸਕੱਤਰ ਲੋਇਡ ਜੇ ਆਸਟਿਨ-3 ਅਗਲੇ ਹਫ਼ਤੇ ਜਾਪਾਨ, ਸਿੰਗਾਪੁਰ, ਭਾਰਤ ਅਤੇ ਫ਼ਰਾਂਸ ਦਾ ਦੌਰਾ ਕਰਨਗੇ। ਸਕੱਤਰ ਆਸਟਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰਨ ਲਈ ਦਿੱਲੀ ਦਾ ਦੌਰਾ ਕਰਨਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ