JALANDHAR WEATHER

ਆਈ.ਟੀ. ਵਲੋਂ ਤਾਮਿਲਨਾਡੂ 'ਚ 40 ਥਾਵਾਂ 'ਤੇ ਛਾਪੇਮਾਰੀ

 ਚੇਨਈ, 26 ਮਈ-ਆਈ.ਟੀ. ਨੇ ਪੂਰੇ ਤਾਮਿਲਨਾਡੂ ਵਿਚ ਮੰਤਰੀ ਸੇਂਥਿਲ ਬਾਲਾਜੀ ਨਾਲ ਕਥਿਤ ਸੰਬੰਧ ਰੱਖਣ ਵਾਲੇ ਵੱਖ-ਵੱਖ ਸਰਕਾਰੀ ਠੇਕੇਦਾਰਾਂ ਦੀਆਂ ਰਿਹਾਇਸ਼ਾਂ ਅਤੇ ਦਫ਼ਤਰਾਂ 'ਤੇ ਲਗਭਗ 40 ਥਾਵਾਂ 'ਤੇ ਛਾਪੇ ਮਾਰੇ। ਫਿਲਹਾਲ ਚੇਨਈ, ਕਰੂਰ ਅਤੇ ਹੋਰ ਥਾਵਾਂ 'ਤੇ ਛਾਪੇਮਾਰੀ ਜਾਰੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ