JALANDHAR WEATHER

ਮੌੜ ਮੰਡੀ ਦੀ ਦੀਪਿਕਾ ਨੇ ਸੂਬੇ ਦੀ ਮੈਰਿਟ ਵਿਚ 8ਵਾਂ ਸਥਾਨ ਕੀਤਾ ਹਾਸਲ

ਬਠਿੰਡਾ, 25 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜੇ ਵਿਚ ਮੌੜ ਮੰਡੀ ਦੀ ਵਿਦਿਆਰਥਣ ਦੀਪਿਕਾ ਨੇ 98.46 ਫ਼ੀਸਦੀ ਅੰਕ ਲੈ ਕੇ ਜਿਥੇ ਸੂਬੇ ਭਰ ਦੀ ਮੈਰਿਟ ਲਿਸਟ ਵਿਚ 8ਵਾਂ ਸਥਾਨ ਹਾਸਲ ਕੀਤਾ ਹੈ, ਉਥੇ ਹੀ ਉਹ ਜ਼ਿਲ੍ਹੇ ਵਿਚੋਂ ਅੱਵਲ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ