JALANDHAR WEATHER

ਵਾਪਰੇ ਸੜਕ ਹਾਦਸੇ ਵਿਚ 1 ਦੀ ਮੌਤ

ਟਾਂਡਾ ਉੜਮੁੜ, 26 ਮਈ (ਦੀਪਕ ਬਹਿਲ)- ਅੱਜ ਸ਼ਾਮ ਜੀ.ਟੀ.ਰੋਡ ਟਾਂਡਾ ਬਾਈਪਾਸ ਨੇੜੇ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਜਿੱਥੇ ਇਕ ਵਿਅਕਤੀ ਦੀ ਮੌਤ ਹੋ ਗਈ, ਉੱਥੇ 8 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਹ ਹਾਦਸਾ ਬਾਅਦ ਦੁਪਹਿਰ ਉਸ ਸਮੇਂ ਵਾਪਰਿਆ ਜਦੋਂ ਮੇਰਠ ਤੋਂ ਪਠਾਨਕੋਟ ਵੱਲ ਨੂੰ ਜਾ ਰਿਹਾ ਰਵਿੰਦਰ ਕੁਮਾਰ ਤੇ ਉਸ ਦੇ ਪਰਿਵਾਰ ਦੇ ਹੋਰ 4 ਮੈਂਬਰ, ਜੋ ਕਾਰ ’ਚ ਸਵਾਰ ਸਨ, ਦੀ ਕਾਰ ਅਚਾਨਕ ਡਿਵਾਇਡਰ ’ਤੇ ਚੜ੍ਹ ਗਈ। ਇਸ ਕਾਰਨ ਕਾਰਾਂ ਦੀ ਹੋਈ ਟੱਕਰ ਵਿਚ ਵਿਅਕਤੀ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ