JALANDHAR WEATHER

ਰਾਜਸਥਾਨ : ਟੋਂਕ ਵਿਚ ਤੇਜ਼ ਹਵਾ, ਮੀਂਹ ਅਤੇ ਬਿਜਲੀ ਡਿੱਗਣ ਕਾਰਨ ਹੁਣ ਤੱਕ ਕੁੱਲ 12 ਲੋਕਾਂ ਦੀ ਮੌਤ

ਜੈਪੁਰ, 26 ਮਈ - ਟੋਂਕ ਦੇ ਜ਼ਿਲ੍ਹਾ ਕੁਲੈਕਟਰ ਚਿਨਮਈ ਗੋਪਾਲ ਨੇ ਦੱਸਿਆ ਕਿ ਤੇਜ਼ ਹਵਾ, ਮੀਂਹ ਅਤੇ ਬਿਜਲੀ ਡਿੱਗਣ ਕਾਰਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਹੁਣ ਤੱਕ ਕੁੱਲ 12 ਮੌਤਾਂ ਹੋ ਚੁੱਕੀਆਂ ਹਨ । ਕੁਝ ਪਸ਼ੂਆਂ ਦੇ ਨੁਕਸਾਨ ਅਤੇ ਘਰਾਂ ਨੂੰ ਨੁਕਸਾਨ ਹੋਣ ਦੀ ਵੀ ਖ਼ਬਰ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ