JALANDHAR WEATHER

ਨੌਜਵਾਨ ਨੇ ਪਿਤਾ ਦੇ ਪਿਸਤੌਲ ਨਾਲ ਕੀਤੀ ਆਤਮ ਹੱਤਿਆ

ਹੰਡਿਆਇਆ, 11ਜੂਨ (ਗੁਰਜੀਤ ਸਿੰਘ ਖੁੱਡੀ )- ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਦੀ ਲੰਬੀ ਗਲੀ ਦੇ ਵਾਸੀ ਹਸਨਪ੍ਰੀਤ ਬਾਵਾ(18) ਪੁੱਤਰ ਸੁਖਚੈਨ ਬਾਵਾ ਸੁੱਖਾ ਨੇ ਪਿਸਤੌਲ ਨਾਲ ਗੋਲੀ ਮਾਰ ਕੇ ਸਵੇਰੇ ਆਤਮ ਹੱਤਿਆ ਕਰ ਲਈ । ਪੁਲਿਸ ਨੇ  ਬਣਦੀ ਕਰਵਾਈ ਸ਼ੁਰੂ ਕੀਤੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ