JALANDHAR WEATHER

ਵਿਜੀਲੈਂਸ ਡਾਇਰੈਕਟੋਰੇਟ, ਜੀ.ਐਨ.ਸੀ.ਟੀ.ਡੀ. ਵਲੋਂ ਵਪਾਰ ਤੇ ਟੈਕਸ ਅਧਿਕਾਰੀ ਬਰਖਾਸਤ

ਨਵੀਂ ਦਿੱਲੀ, 19 ਮਾਰਚ-ਮੁੱਖ ਸਕੱਤਰ ਨੇ ਵਪਾਰ ਅਤੇ ਕਰ ਵਿਭਾਗ ਦੇ ਵਾਰਡ ਨੰਬਰ 41 ਦੇ ਜੀ.ਐਸ.ਟੀ.ਓ. ਮਨੋਜ ਕੌਸ਼ਿਕ ਨੂੰ 26.07.2021 ਤੋਂ 13.10.2021 ਤੱਕ ਦੀ ਮਿਆਦ ਲਈ ਘੋਰ ਦੁਰਵਿਹਾਰ ਲਈ ਬਰਖਾਸਤ ਕਰ ਦਿੱਤਾ ਹੈ। ਮਨੋਜ ਕੌਸ਼ਿਕ, ਜੀ.ਐਸ.ਟੀ.ਓ. ਨੇ ਲਾਭਪਾਤਰੀਆਂ ਨੂੰ ਵੱਖ-ਵੱਖ ਗੈਰ-ਕਾਨੂੰਨੀ ਰਿਫੰਡ ਆਰਡਰ ਜਾਰੀ ਕੀਤੇ ਹਨ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ