JALANDHAR WEATHER

ਅਦਾਲਤ 'ਚ ਸੁਖਬੀਰ ਬਾਦਲ ਵੱਲੋਂ ਕੀਤੇ ਸੀ.ਐਮ. 'ਤੇ ਮਾਣਹਾਨੀ ਦੇ ਦਾਅਵੇ ਦੀ ਅਗਲੀ ਤਰੀਕ ਪਈ 9 ਅਪ੍ਰੈਲ

ਸ੍ਰੀ ਮੁਕਤਸਰ ਸਾਹਿਬ, 19 ਮਾਰਚ-ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਮਾਣਹਾਨੀ ਦੇ ਦਾਅਵੇ ਦੀ ਅਗਲੀ ਤਰੀਕ 9 ਅਪ੍ਰੈਲ 2024 ਪਈ ਹੈ। ਸੀ.ਐਮ. ਵਲੋਂ ਪੇਸ਼ ਵਕੀਲ ਬਾਬੂ ਸਿੰਘ ਮਾਨ ਨੇ ਆਰਡਰ 7 ਰੂਲ 11 ਤਹਿਤ ਦਾਅਵਾ ਰੱਦ ਕਰਨ ਦੀ ਮੰਗ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ