JALANDHAR WEATHER

ਪਿੰਡ ਮਾਨਾਂਵਾਲਾ ਦੇ 22 ਪਰਿਵਾਰ ਭਾਜਪਾ 'ਚ ਸ਼ਾਮਿਲ

ਓਠੀਆਂ, 19 ਮਾਰਚ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਮਾਨਾਵਾਲਾ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਵੇਲੇ ਜ਼ਬਰਦਸਤ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਪਿੰਡ ਮਾਨਾਂਵਾਲਾ ਦੇ ਪ੍ਰਧਾਨ ਰਿੰਕੂ ਸਿੰਘ, ਪ੍ਰਧਾਨ ਜਗਪ੍ਰੀਤ ਸਿੰਘ, ਅੰਗਰੇਜ਼ ਸਿੰਘ ਗਿੱਲ, ਕਰਮਜੀਤ ਸਿੰਘ, ਦੇਸਾ ਸਿੰਘਾ, ਸੁਰਜੀਤ ਸਿੰਘ, ਕਾਲੂ ਸਿੰਘ, ਅਸ਼ੋਕ ਮਸੀਹ, ਰਹਿਮ ਮਸੀਹ, ਜਤਿੰਦਰ ਸਿੰਘ ਗਿੱਲ, ਹਰਪਾਲ ਸਿੰਘ, ਰਿੰਕੂ, ਕੁਲਦੀਪ ਸਿੰਘ, ਬੂਟਾ ਸਿੰਘ, ਚੰਦ ਸਿੰਘ, ਹਰਚੰਦ ਸਿੰਘ, ਆਜ਼ਾਦ ਸਿੰਘ, ਸਾਹਿਬ ਸਿੰਘ, ਨਿਕੂ ਸਿੰਘ, ਕੁਲਦੀਪ ਸਿੰਘ ਖੋਏ ਵਾਲੇ, ਬਲਵੀਰ ਸਿੰਘ ਅਤੇ ਸਨੀ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ ਜਿਨ੍ਹਾਂ ਨੂੰ ਹਲਕਾ ਰਾਜਾਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਪਾਰਟੀ ਦੇ ਚਿੰਨ੍ਹ ਗਲੇ ਵਿਚ ਪਾ ਕੇ ਸਨਮਾਨਿਤ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ