JALANDHAR WEATHER

ਸੀ.ਆਰ.ਪੀ.ਐਫ. ਦੀਆਂ ਟੀਮਾਂ ਵਲੋਂ ਸਾਂਝੇ ਆਪ੍ਰੇਸ਼ਨ 'ਚ 36 ਲੱਖ ਦੇ ਇਨਾਮੀ 4 ਨਕਸਲੀ ਢੇਰ

ਮਹਾਰਾਸ਼ਟਰ, 19 ਮਾਰਚ-ਕੋਲਾਮਰਕਾ ਪਹਾੜਾਂ, ਗੜ੍ਹਚਿਰੌਲੀ ਨੇੜੇ ਸੀ 60 ਅਤੇ ਸੀ.ਆਰ.ਪੀ.ਐਫ. ਕਿਊ.ਏ.ਟੀ. ਦੀਆਂ ਕਈ ਟੀਮਾਂ ਵਲੋਂ ਸੰਯੁਕਤ ਆਪ੍ਰੇਸ਼ਨ ਵਿਚ 4 ਨਕਸਲੀ ਮਾਰੇ ਗਏ। 1 ਏ. ਕੇ. 47, 1 ਕਾਰਬਾਈਨ ਅਤੇ 2 ਦੇਸੀ ਪਿਸਤੌਲ ਬਰਾਮਦ ਹੋਏ। ਨਕਸਲੀਆਂ 'ਤੇ ਮਹਾਰਾਸ਼ਟਰ ਸਰਕਾਰ ਦੁਆਰਾ 36 ਲੱਖ ਰੁਪਏ ਦਾ ਨਕਦ ਇਨਾਮ ਰੱਖਿਆ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ