ਕੇਂਦਰ ਵਲੋਂ ਮਨਰੇਗਾ ਮਜ਼ਦੂਰੀ 'ਚ ਨਵੀਨਤਮ ਸੰਸ਼ੋਧਨ ਦੀ ਸੂਚੀ ਜਾਰੀ
ਨਵੀਂ ਦਿੱਲੀ, 28 ਮਾਰਚ-ਕੇਂਦਰ ਮਨਰੇਗਾ ਮਜ਼ਦੂਰੀ ਵਿਚ ਨਵੀਨਤਮ ਸੰਸ਼ੋਧਨ ਨੂੰ ਸੂਚਿਤ ਕਰਦਾ ਹੈ, ਜਿਸ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ।