JALANDHAR WEATHER

ਤੇਲੰਗਾਨਾ : ਪੁਲਿਸ ਵਲੋਂ ਜ਼ਬਤ ਕੀਤੇ ਗਏ ਵਾਹਨਾਂ ਦੀ ਪਾਰਕਿੰਗ ਚ ਲੱਗੀ ਅੱਗ

 ਹੈਦਰਾਬਾਦ (ਤੇਲੰਗਾਨਾ), 29 ਮਾਰਚ - ਰਾਜ ਪੁਲਿਸ ਵਿਭਾਗ ਵਲੋਂ ਜ਼ਬਤ ਕੀਤੇ ਗਏ ਵਾਹਨਾਂ ਦੀ ਪਾਰਕਿੰਗ ਵਿਚ ਅੱਗ ਲੱਗ ਗਈ। ਅੱਗ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ