JALANDHAR WEATHER

ਰਾਮੇਸ਼ਵਰਮ ਕੈਫ਼ੇ ਧਮਾਕਾ: ਐਨ.ਆਈ.ਏ. ਨੇ ਦੋ ਮੁਲਜ਼ਮਾਂ ’ਤੇ ਰੱਖਿਆ 10-10 ਲੱਖ ਰੁਪਏ ਇਨਾਮ

ਨਵੀਂ ਦਿੱਲੀ, 29 ਮਾਰਚ- ਐਨ.ਆਈ.ਏ. ਨੇ 1 ਮਾਰਚ ਨੂੰ ਬੈਂਗਲੁਰੂ ਵਿਚ ਰਾਮੇਸ਼ਵਰਮ ਕੈਫ਼ੇ ਧਮਾਕੇ ਦੇ ਮਾਮਲੇ ਵਿਚ ਸ਼ਾਮਿਲ ਦੋ ਲੋੜੀਂਦੇ ਮੁਲਜ਼ਮਾਂ ਅਬਦੁਲ ਮਤੀਨ ਅਹਿਮਦ ਤਾਹਾ ਅਤੇ ਮੁਸਾਵੀਰ ਹੁਸੈਨ ਸ਼ਾਜ਼ਿਬ ਵਿਰੁੱਧ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ