JALANDHAR WEATHER

ਸੁਲਤਾਨਵਿੰਡ : ਲੜਾਈ ਦੌਰਾਨ ਚੱਲੀਆਂ ਕਿਰਪਾਨਾਂ 'ਚ 2 ਜਣੇ ਜ਼ਖਮੀ

ਸੁਲਤਾਨਵਿੰਡ, 18 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਅਧੀਨ ਆਉਂਦੇ ਮੰਦਿਰ ਵਾਲੇ ਪਲਾਟ ਸੁਭਾਸ਼ ਕਾਲੋਨੀ ਵਿਖੇ ਹੋਈ ਲੜਾਈ ਦੌਰਾਨ ਕਿਰਪਾਨਾਂ ਚੱਲ ਗਈਆਂ, ਜਿਸ ਵਿਚ 2 ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਏ.ਡੀ.ਸੀ.ਪੀ. ਡਾਕਟਰ ਅਰਚਨਾ ਆਹਲੂਵਾਲੀਆ, ਏ.ਸੀ.ਪੀ. ਮਨਿੰਦਰਪਾਲ ਸਿੰਘ ਅਤੇ ਥਾਣਾ ਸੁਲਤਾਨਵਿੰਡ ਦੇ ਮੁਖੀ ਸਮੇਤ ਪੁਲਿਸ ਪਾਰਟੀ ਪਹੁੰਚ ਕੇ ਇਸ ਘਟਨਾ ਦੀ ਜਾਂਚ ਕਰ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ