JALANDHAR WEATHER

ਪੀ.ਡੀ.ਪੀ. ਆਪਣੀ 'ਸੀ' ਟੀਮ ਵਜੋਂ ਭਾਜਪਾ ਚ ਹੋਈ ਸ਼ਾਮਿਲ - ਉਮਰ ਅਬਦੁੱਲਾ

 ਅਨੰਤਨਾਗ (ਜੰਮੂ-ਕਸ਼ਮੀਰ), 24 ਅਪ੍ਰੈਲ - ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਦਾਅਵਾ ਕੀਤਾ ਕਿ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਆਪਣੀ 'ਸੀ ਟੀਮ' ਵਜੋਂ ਸ਼ਾਮਿਲ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ