ਥਾਣਾ ਖਾਲੜਾ ਦੀ ਪੁਲਿਸ ਵਲੋਂ ਪਾਕਿਸਤਾਨੀ ਡਰੋਨ, ਤਿੰਨ ਕਿਲੋ ਹੈਰੋ-ਇਨ ਸਮੇਤ ਭਾਰਤੀ ਤਸਕਰ ਕਾਬੂ
ਖਾਲੜਾ, 24 ਅਪ੍ਰੈਲ (ਜੱਜਪਾਲ ਸਿੰਘ ਜੱਜ) - ਥਾਣਾ ਖਾਲੜਾ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇਆਧਾਰ ਤੇ ਸਰਹੱਦੀ ਪਿੰਡ ਡੱਲ ਦੇ ਏਰੀਏ ਅੰਦਰੋਂ ਇਕ ਪਾਕਿਸਤਾਨੀ ਡਰੋਨ ਅਤੇ ਤਿੰਨ ਕਿਲੋ ਹੈਰੋਇਨ ਸਮੇਤ ਭਾਰਤੀ ਤਸਕਰ ਕਾਬੂ ਕਰਨ ਦੀ ਖ਼ਬਰ ਹੈ।