JALANDHAR WEATHER

ਅੱਗ ਲੱਗਣ ਨਾਲ ਦੋ ਏਕੜ ਕਣਕ ਤੇ 25 ਏਕੜ ਦੇ ਕਰੀਬ ਨਾੜ ਸੜੀ

ਕੋਟਫ਼ਤੂਹੀ, 26 ਅਪ੍ਰੈਲ (ਅਵਤਾਰ ਸਿੰਘ ਅਟਵਾਲ)- ਕੋਟਫ਼ਤੂਹੀ ਦੇ ਨਜ਼ਦੀਕੀ ਪਿੰਡ ਨਗਦੀਪੁਰ ਤੇ ਚੇਲਾ ਦੇ ਕਰੀਬ ਖੇਤਾਂ ਵਿਚੋਂ ਲੰਘਦੀ 24 ਘੰਟੇ ਬਿਜਲੀ ਦੀ ਸਪਲਾਈ ਵਾਲੀ ਲਾਈਨ ਵਿਚੋਂ ਚੰਗਿਆੜੀ ਨਿਕਲੀ। ਜਿਸ ਕਾਰਨ ਅੱਗ ਲੱਗਣ ਨਾਲ ਦੋ ਏਕੜ ਦੇ ਕਰੀਬ ਕਣਕ ਦੀ ਫ਼ਸਲ ਤੇ 25 ਏਕੜ ਦੇ ਕਰੀਬ ਕਣਕ ਦੀ ਨਾੜ ਸੜ ਕੇ ਸਵਾਹ ਹੋ ਗਈ।ਕਿਸਾਨਾਂ ਨੇ ਟਰੈਕਟਰਾਂ ਨਾਲ ਆਸ-ਪਾਸ ਦੇ ਖੇਤਾਂ ਨੂੰ ਵਾਹ ਕੇ ਮਸਾਂ ਅੱਗ ਉੱਪਰ ਕਾਬੂ ਪਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ