JALANDHAR WEATHER

ਵਿਰੋਧੀ ਧਿਰ (ਕਾਂਗਰਸ) ਦੌੜ ਤੋਂ ਬਾਹਰ ,ਭਾਜਪਾ ਪਿਛਲੇ ਸਾਰੇ ਰਿਕਾਰਡ ਤੋੜੇਗੀ - ਮਨੋਹਰ ਲਾਲ

ਝੱਜਰ, 26 ਅਪ੍ਰੈਲ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈਕਿ ਮੈਨੂੰ ਪੂਰਾ ਭਰੋਸਾ ਹੈ, ਵਿਰੋਧੀ ਧਿਰ (ਕਾਂਗਰਸ) ਦੌੜ ਤੋਂ ਬਾਹਰ ਹੈ । ਵੋਟਿੰਗ ਚੰਗੀ ਹੋਵੇਗੀ ਅਤੇ ਭਾਜਪਾ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ। ਅਸੀਂ ਸਾਰੀਆਂ 10 ਸੀਟਾਂ ਜਿੱਤਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ