10ਈ.ਡੀ. ਵਲੋਂ ਮੰਤਰੀ ਆਲਮਗੀਰ ਦਾ ਪੀ.ਐਸ. ਨਕਦੀ ਮਾਮਲੇ 'ਚ ਗ੍ਰਿਫਤਾਰ
ਰਾਂਚੀ, (ਝਾਰਖੰਡ), 7 ਮਈ-ਸੰਜੀਵ ਲਾਲ, ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਪੀ.ਐਸ. ਅਤੇ ਜਹਾਂਗੀਰ ਆਲਮ ਨੂੰ ਈ.ਡੀ. ਨੇ ਛਾਪੇਮਾਰੀ ਅਤੇ 36.23 ਕਰੋੜ ਰੁਪਏ ਦੀ ਨਕਦੀ ਬਰਾਮਦਗੀ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ।ਇਨਫੋਰਸਮੈਂਟ...
... 1 hours 14 minutes ago