JALANDHAR WEATHER

ਮੰਡੀ 'ਚ ਕਣਕ ਦੀ ਮੱਧਮ ਚੁਕਾਈ ਨੂੰ ਲੈ ਕੇ ਕਿਸਾਨਾਂ ਵਲੋਂ ਸਰਕਾਰ ਵਿਰੁੱਧ ਨਾਅਰੇਬਾਜੀ

ਕਟਾਰੀਆਂ, 27 ਅਪ੍ਰੈਲ (ਪ੍ਰੇਮੀ ਸੰਧਵਾਂ )-ਪਿੰਡ ਕਟਾਰੀਆਂ ਦੀ ਦਾਣਾ ਮੰਡੀ 'ਚੋਂ ਪਿਛਲੇ ਕਈ ਦਿਨਾਂ 'ਤੋਂ ਕਣਕ ਦੀ ਰੁਕ ਰੁਕ ਕੇ ਚੱਲ ਰਹੀ ਮੱਧਮ ਚੁਕਾਈ ਕਾਰਨ ਕਿਸਾਨ ਆਗੂਆਂ 'ਤੋਂ ਇਲਾਵਾ ਮਜਦੂਰਾਂ ਨੇ ਵੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣ ਨਹੀਂ ਦਿੱਤਾ ਜਾਵੇਗਾ।ਪਰ ਸਰਕਾਰ ਦੀ ਕਹਿਣੀ ਤੇ ਕਰਣੀ ਵਿਚ ਵੱਡਾ ਅੰਤਰ ਹੈ।ਕਿਉਂਕ ਕਿਸਾਨ ਤਾਂ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰਾਂ ਕਾਰਨ ਰੁਲਣ ਲਈ ਦੁੱਖੀ ਹਨ। ਕਿਸਾਨ ਆਗੂਆਂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਣਕ ਦੀ ਚੁਕਾਈ ਦਾ ਕੰਮ ਤੇਜ ਨਾ ਕੀਤਾ ਤਾਂ ਉਹ ਸ਼ੰਘਰਸ ਕਰਨ ਤੇਂ ਗੁਰੇਜ਼ ਨਹੀਂ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ