ਕੰਗਨਾ ਰਣੌਤ ਨੇ ਕਿਨੌਰ 'ਚ ਕੱਢਿਆ ਰੋਡ ਸ਼ੋਅ
ਹਿਮਾਚਲ ਪ੍ਰਦੇਸ਼, 28 ਅਪ੍ਰੈਲ-ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਰਾਜ ਦੇ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਕਿਨੌਰ ਵਿਚ ਰੋਡ ਸ਼ੋਅ ਕੀਤਾ।