JALANDHAR WEATHER

ਹਰ ਔਰਤ ਦੇ ਬੈਂਕ ਖ਼ਾਤੇ 'ਚ 8500 ਰੁਪਏ ਜ਼ਮ੍ਹਾ ਕਰਵਾਏਗੀ ਕਾਂਗਰਸ ਪਾਰਟੀ-ਰਾਹੁਲ ਗਾਂਧੀ

ਛੱਤੀਸਗੜ੍ਹ,29 ਅਪੈੑਲ-ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਇਕ ਨਵੀਂ ਸਕੀਮ 'ਮਹਾਲਕਸ਼ਮੀ ਯੋਜਨਾ' ਲੈ ਕੇ ਆਈ ਹੈ। ਭਾਰਤ ਦੇ ਗਰੀਬ ਪਰਿਵਾਰਾਂ ਦੀ ਸੂਚੀ ਬਣਾਈ ਜਾਵੇਗੀ। ਹਰ ਪਰਿਵਾਰ ਵਿਚੋਂ ਇਕ ਔਰਤ ਦਾ ਨਾਮ ਚੁਣਿਆ ਜਾਵੇਗਾ। ਕਾਂਗਰਸ ਪਾਰਟੀ ਹਰ ਔਰਤ ਦੇ ਬੈਂਕ ਖ਼ਾਤੇ 'ਚ 8500 ਰੁਪਏ ਜ਼ਮ੍ਹਾ ਕਰਵਾਉਣ ਜਾ ਰਹੀ ਹੈ, ਦੁਨੀਆ ਦੀ ਕਿਸੇ ਵੀ ਸਰਕਾਰ ਨੇ ਅਜਿਹਾ ਕੰਮ ਨਹੀਂ ਕੀਤਾ ਹੈ, ਇਹ ਸਰਕਾਰ ਪਹਿਲੀ ਸਰਕਾਰ ਹੋਵੇਗੀ, ਜੋ ਇਹ ਕੰਮ ਕਰਨ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ