JALANDHAR WEATHER

ਸੁਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਹੋਇਆ ਸਫ਼ਲਤਾਪੂਰਵਕ ਰੀਲੀਜ਼

ਭੁਵਨੇਸ਼ਵਰ,1 ਮਈ-ਸੁਪਰਸੋਨਿਕ ਮਿਜ਼ਾਈਲ-ਅਸਿਸਟਡ ਰੀਲੀਜ਼ ਆਫ਼ ਟਾਰਪੀਡੋ ਸਿਸਟਮ ਦਾ ਓਡੀਸ਼ਾ ਦੇ ਤੱਟ ਤੋਂ ਡਾ: ਏਪੀਜੇ ਅਬਦੁਲ ਕਲਾਮ ਟਾਪੂ ਤੋਂ ਸਫਲਤਾਪੂਰਵਕ ਉਡਾਣ-ਪਰੀਖਣ ਕੀਤਾ ਗਿਆ। ਜਿਸ ਨੂੰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਦੁਆਰਾ ਡਿਜ਼ਾਇਨ ਅਤੇ ਵਿਕਸਤ ਕੀਤਾ ਗਿਆ ਹੈ ਤਾਂ ਜੋ ਭਾਰਤੀ ਜਲ ਸੈਨਾ ਦੀ ਪਣਡੁੱਬੀ ਵਿਰੋਧੀ ਯੁੱਧ ਸਮਰੱਥਾ ਨੂੰ ਹਲਕੇ ਭਾਰ ਵਾਲੇ ਟਾਰਪੀਡੋ ਦੀ ਰਵਾਇਤੀ ਰੇਂਜ ਤੋਂ ਕਿਤੇ ਵੱਧ ਵਧਾਇਆ ਜਾ ਸਕੇ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ