JALANDHAR WEATHER

ਉੱਤਰਾਖੰਡ : ਪੌੜੀ ਗੜ੍ਹਵਾਲ ਸੈਕਟਰ ਦੇ ਜੰਗਲ ਦੀ ਅੱਗ ਉੱਪਰ ਹਵਾਈ ਸੈਨਾ ਨੇ ਪਾਇਆ ਕਾਬੂ

 ਪੌੜੀ ਗੜ੍ਹਵਾਲ (ਉੱਤਰਾਖੰਡ), 7 ਮਈ - ਭਾਰਤੀ ਹਵਾਈ ਸੈਨਾ ਨੇ ਟਵੀਟ ਕੀਤਾ "ਉੱਤਰਾਖੰਡ ਵਿਚ ਪੌੜੀ ਗੜ੍ਹਵਾਲ ਸੈਕਟਰ ਵਿਚ ਜੰਗਲ ਦੀ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ। । ਉੱਤਰਾਖੰਡ ਸਰਕਾਰ ਨਾਲ ਨਜ਼ਦੀਕੀ ਤਾਲਮੇਲ ਵਿਚ ਅੱਗ ਬੁਝਾਉਣ ਲਈ ਹੈਲੀਕਾਪਟਰਾਂ ਰਾਹੀ 4,500 ਲੀਟਰ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਗਈ ਤੇ ਕੁਸ਼ਲਤਾ ਨਾਲ ਅੱਗ ਉੱਪਰ ਕਾਬੂ ਪਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ