JALANDHAR WEATHER

ਰਾਸ਼ਟਰਵਾਦੀ ਸ਼ਕਤੀ ਕਾਂਗਰਸ ਨਾਲ ਨਹੀਂ, ਭਾਜਪਾ ਨਾਲ ਹੈ - ਪੀ.ਐਮ. ਨਰਿੰਦਰ ਮੋਦੀ

ਮਹਾਰਾਸ਼ਟਰ, 7 ਮਈ-ਮਹਾਰਾਸ਼ਟਰ ਦੇ ਬੀਡ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਈ ਵੀ ਰਾਸ਼ਟਰਵਾਦੀ ਸ਼ਕਤੀ ਕਾਂਗਰਸ ਦੇ ਨਾਲ ਨਹੀਂ ਹੈ। ਅਸਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਭਾਜਪਾ ਦੇ ਨਾਲ ਹੈ ਅਤੇ ਬਾਲਾ ਸਾਹਿਬ ਠਾਕਰੇ ਦੀ ਅਸਲੀ 'ਰਾਸ਼ਟਰਵਾਦੀ' ਸ਼ਿਵਸੈਨਾ ਭਾਜਪਾ ਨਾਲ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ