14ਭਾਜਪਾ ਦੇ ਰਾਜ 'ਚ ਸਾਰੇ ਭ੍ਰਿਸ਼ਟਾਚਾਰੀ ਜੇਲ੍ਹਾਂ ਕੱਟਣਗੇ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪੱਛਮੀ ਬੰਗਾਲ, 19 ਮਈ-ਆਪਣੀ ਪੁਰੂਲੀਆ ਦੀ ਜਨਤਕ ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਰਹਿਣ ਦਿਆਂਗਾ। ਮੋਦੀ ਤੁਹਾਨੂੰ ਇਕ ਹੋਰ ਗਾਰੰਟੀ ਦੇ ਰਹੇ ਹਨ, 4 ਜੂਨ ਤੋਂ ਬਾਅਦ ਜਦੋਂ ਅਸੀਂ ਨਵੀਂ ਸਰਕਾਰ ਬਣਾਵਾਂਗੇ...
... 5 hours 17 minutes ago