JALANDHAR WEATHER

ਲੋਕ ਸਭਾ ਚੋਣਾਂ 2024 : ਫ਼ਿਲਮੀ ਅਦਾਕਾਰ ਅੱਲੂ ਅਰਜੁਨ ਤੇ ਐਨਟੀਆਰ ਜੂਨੀਅਰ ਨੇ ਪਾਈ ਵੋਟ

 ਹੈਦਰਾਬਾਦ, 13 ਮਈ - ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਤਹਿਤ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਫ਼ਿਲਮੀ ਅਦਾਕਾਰ ਅੱਲੂ ਅਰਜੁਨ ਤੇ ਐਨ.ਟੀ.ਆਰ. ਜੂਨੀਅਰ ਨੇ ਹੈਦਰਾਬਾਦ ਵਿਚ ਆਪਣੀ ਵੋਟ ਪਾਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ