ਲਖਨਊ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ
ਨਵੀਂ ਦਿੱਲੀ, 14 ਮਈ-ਅੱਜ ਦਿੱਲੀ ਕੈਪੀਟਲ ਤੇ ਲਖਨਊ ਸੁਪਰ ਜਾਇੰਟ ਵਿਚਾਲੇ ਮੈਚ ਹੈ। ਲਖਨਊ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ।