11ਸੈਨੀਟੇਸਨ ਵਿਭਾਗ ਵਲੋਂ ਬੂਟੇ ਲਗਾਕੇ ਮਨਾਇਆ ਗਿਆ ਵਣ ਉਤਸਵ
ਲੌਂਗੋਵਾਲ,6 ਜੂਨ (ਸ,ਸ,ਖੰਨਾ ,ਵਿਨੋਦ)-ਅੱਜ ਕਸਬਾ ਲੌਂਗੋਵਾਲ ਦੇ ਪਿੰਡਾਂ ਦੇ ਵਿਚ ਬੂਟੇ ਲਗਾਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ । ਇਸ ਮੌਕੇ ਪੱਤੀ ਜੈਦ ਦੇ ਵਾਟਰ ਵਰਕਸ ਵਿਚ ਬਣੇ ਹਰਬਲ ਪਾਰਕ ਵਿਚ ਅਮਲਤਾਸ ਦਾ ਬੂਟਾ ਲਗਾਇਆ.....
... 2 hours 25 minutes ago