JALANDHAR WEATHER

ਘਾਟਕੋਪਰ ਬਿਲਬੋਰਡ ਡਿਗਣ ਦੇ ਮਾਮਲੇ ਵਿਚ ਮੁੰਬਈ ਲਿਆਂਦਾ ਗਿਆ ਗ੍ਰਿਫ਼ਤਾਰ ਮੁਲਜ਼ਮ

 ਮੁੰਬਈ, 17 ਮਈ - ਘਾਟਕੋਪਰ ਬਿਲਬੋਰਡ ਡਿਗਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਅੱਜ ਤੜਕੇ ਮੁੰਬਈ ਲਿਆਂਦਾ ਗਿਆ। ਪੁਲਿਸ ਨੇ ਦੱਸਿਆ ਕਿ ਈਗੋ ਮੀਡੀਆ ਦਾ ਮਾਲਕ, ਮੁੰਬਈ ਦੇ ਘਾਟਕੋਪਰ ਖੇਤਰ ਵਿਚ ਵਿਸ਼ਾਲ ਬਿਲਬੋਰਡ ਲਗਾਉਣ ਲਈ ਜ਼ਿੰਮੇਵਾਰ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਤੇਜ਼ ਹਵਾਵਾਂ ਅਤੇ ਬਾਰਿਸ਼ ਦੇ ਕਾਰਨ ਬਿਲਬੋਰਡ ਡਿਗ ਗਿਆ, ਜਿਸ ਵਿਚ 16 ਦੀ ਮੌਤ ਹੋ ਗਈ ਅਤੇ 75 ਜ਼ਖਮੀ ਹੋਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ