16ਇਸ ਸਰਕਾਰ ਚ ਕਿੰਗਮੇਕਰ ਹਨ ਨਿਤਿਸ਼ ਕੁਮਾਰ , ਹੁਣ ਬਿਹਾਰ ਨੂੰ ਮਿਲਣਾ ਚਾਹੀਦਾ ਹੈ ਵਿਸ਼ੇਸ਼ ਦਰਜਾ - ਅਭੈ ਕੁਸ਼ਵਾਹਾ
ਨਵੀਂ ਦਿੱਲੀ, 8 ਜੂਨ - ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਅਭੈ ਕੁਸ਼ਵਾਹਾ ਦਾ ਕਹਿਣਾ ਹੈ, "...ਇਸ ਵਾਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਇਸ ਸਰਕਾਰ ਵਿਚ ਕਿੰਗਮੇਕਰ ਹਨ। ਹੁਣ ਬਿਹਾਰ ਨੂੰ ਵਿਸ਼ੇਸ਼ ਦਰਜਾ ਮਿਲਣਾ ਚਾਹੀਦਾ ਹੈ ਅਤੇ...
... 3 hours 59 minutes ago